ਫ਼ਿਲਮ ‘83’ ਲਈ ਰਣਵੀਰ ਪਹੁੰਚੇ ਧਰਮਸ਼ਾਲਾ
Published : Apr 3, 2019, 3:47 pm IST
Updated : Apr 3, 2019, 3:47 pm IST
SHARE ARTICLE
Ranveer Singh
Ranveer Singh

ਫ਼ਿਲਮ ਲਈ ਉਹ ਬਹਿਤਰ ਕ੍ਰਿਕਟਰ ਬਣਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ

ਮੁੰਬਈ: ਲਗਾਤਾਰ ਹਿੱਟ ਫ਼ਿਲਮਾਂ ਦਾ ਸਵਾਦ ਚੱਖ਼ ਰਹੇ ਰਣਵੀਰ ਸਿੰਘ ਆਪਣੀ ਅਗਲੀ ਫ਼ਿਲਮ ‘83’ ਲਈ ਪੂਰੀ ਮਹਿਨਤ ਕਰ ਰਹੇ ਹਨ। ਇਸ ਦੀ ਸ਼ੂਟਿੰਗ 15 ਮਈ ਤੋਂ ਸ਼ੁਰੂ ਹੋਣੀ ਹੈ ਪਰ ਰਣਵੀਰ ਲੰਬੇ ਸਮੇਂ ਤੋਂ ਫ਼ਿਲਮ ਲਈ ਪਸੀਨਾ ਵਹਾ ਰਹੇ ਹਨ। ਫ਼ਿਲਮ ਲਈ ਉਹ ਬਹਿਤਰ ਕ੍ਰਿਕਟਰ ਬਣਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

83 Movie83 Movie

ਕਪਿਲ ਦੇਵ ਦੇ ਕਿਰਦਾਰ ‘ਚ ਉਤਰਣ ਲਈ ਰਣਵੀਰ ਆਪਣੀ ਪੂਰੀ ਟੀਮ ਨਾਲ ਧਰਮਸ਼ਾਲਾ ਪਹੁੰਚੇ ਹਨ। ਜਿੱਥੇ ਉਨ੍ਹਾਂ ਨੇ ਬੂਟ ਟ੍ਰੈਨਿੰਗ ਕੈਂਪ ‘ਚ ਹਿੱਸਾ ਲਿਆ ਤਾਂ ਜੋ ਉਹ ਕ੍ਰਿਕਟ ਲਈ ਟ੍ਰੇਨੇੰਗ ਲੈ ਕੇ ਉਨ੍ਹਾਂ ਨੂੰ ਨਿਖਾਰ ਸਕਣ। ਇਸ ਫ਼ਿਲਮ ‘ਚ ਰਣਵੀਰ ਦੇ ਨਾਲ ਐਮੀ ਵਿਰਕ, ਹਾਰਡੀ ਸੰਧੂ, ਤਾਹਿਰ ਰਾਜ, ਸਾਕਿਬ ਸਲੀਮ ਜਿਹੇ ਸਟਾਰ ਹੋਣਗੇ।

ਉਹ ਵਰਲਡ ਕੱਪ ਜੇਤੂ ਟੀਮ ਦੇ ਖਿਡਾਰੀਆਂ ਦਾ ਰੋਲ ਪਲੇਅ ਕਰਨਗੇ। ਫ਼ਿਲਮ ਦੇ ਡਾਇਰੈਕਟਰ ਕਬੀਰ ਖ਼ਾਨ ਦਾ ਕਹਿਣਾ ਹੈ ਕਿ ਬੂਟ ਕੈਂਪ ਧਰਮਸ਼ਾਲਾ ਦੇ ਕ੍ਰਿਕਟ ਮੈਦਾਨ ‘ਤੇ ਹੋਵੇਗਾ। ਜਿੱਥੇ ਕਲਾਕਾਰਾਂ ਦੀ 10 ਦਿਨ ਦੀ ਟ੍ਰੇਨਿੰਗ ਹੋਵੇਗੀ। ਕਬੀਰ ਖ਼ਾਨ ਨੂੰ ਇਸ ਫ਼ਿਲਮ ‘ਚ ਕਪਿਲ ਦੀ ਧੀ ਅਸੀਸਟ ਕਰਦੀ ਨਜ਼ਰ ਆਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement