ਸਾਇੰਸਦਾਨ ਸਿਵਾਨ ਕੇ.ਥ ਨੂੰ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸ੍ਰੀ ਏਐੱਸ ਕਿਰਨ ਕੁਮਾਰ ਚੇਅਰਮੈਨ ਸਨ। ਇਹ ਨਿਯੁਕਤੀ ਇਸਰੋ ਦਾ 100ਵਾਂ ਉਪ ਗ੍ਰਹਿ ਦਾਗਣ ਤੋਂ ਦੋ ਦਿਨ ਪਹਿਲਾਂ ਕੀਤੀ ਗਈ ਹੈ। ਉਸ ਦਿਨ ਕੁੱਲ 30 ਉਪ ਗ੍ਰਹਿ ਦਾਗੇ ਜਾ ਰਹੇ ਹਨ।

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਅੱਠ ਮੈਂਬਰਾਂ ਦੀ ਮੁਅੱਤਲੀ ਹਟੀ
ਅਮਰੀਕੀ ਦੇ ਸਿਖਰਲੇ ਅਤਿਵਾਦ ਵਿਰੋਧੀ ਅਧਿਕਾਰੀ ਜੋਅ ਕੈਂਟ ਨੇ ਦਿਤਾ ਅਸਤੀਫ਼ਾ
ਬਲਵਿੰਦਰ ਸਿੰਘ ਕਾਹਲਵਾਂ ਹੋਣਗੇ SGPC ਦੇ ਨਵੇਂ ਸਕੱਤਰ
ਕੈਗ ਨੇ ਖੋਲ੍ਹੀ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਦੀ ਪੋਲ, 'ਆਪ' ਸਰਕਾਰ ਨੇ ਪੰਜਾਬ ਨੂੰ ਕਰਜ਼ੇ ਵਿੱਚ ਡੁਬੋ ਦਿੱਤਾ: ਸੁਖਜਿੰਦਰ ਸਿੰਘ ਰੰਧਾਵਾ
ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਵੱਡੇ ਅੰਦੋਲਨ ਦੀ ਲੋੜ ਹੈ: ਪਰਗਟ ਸਿੰਘ