ਸਿਰਫ ਰੈੱਡ ਕਾਰਪੇਟ ਅਤੇ ਪਾਰਟੀਜ 'ਚ ਨਹੀਂ ਏਅਰਪੋਰਟ 'ਤੇ ਵੀ ਅਸਮਾਨ ਛੂਹਦਾ ਹੈ Aishwarya ਦਾ ਸਟਾਇਲ
Published : Jan 13, 2018, 3:47 pm IST
Updated : Jan 13, 2018, 10:17 am IST
SHARE ARTICLE

Aishwarya Rai ਜਦੋਂ ਵੀ ਕਿਸੇ ਈਵੈਂਟ ਜਾਂ ਪਾਰਟੀ ਲਈ ਘਰ ਤੋਂ ਬਾਹਰ ਕਦਮ ਰੱਖਦੀ ਹੈ। ਉਨ੍ਹਾਂ ਦਾ ਲੁਕ ਅਤੇ ਸਟਾਇਲ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਅਤੇ ਲਾਜ਼ਮੀ ਵੀ ਹੈ, ਅਖੀਰ ਇਹਨਾਂ ਦੀ ਖੂਬਸੂਰਤੀ ਹੈ ਹੀ ਅਜਿਹੀ ਪਰ ਸਿਰਫ ਰੈੱਡ ਕਾਰਪੇਟ ਅਤੇ ਪਾਰਟੀਜ ਹੀ ਨਹੀਂ Ash ਆਪਣੇ ਏਅਰਪੋਰਟ ਲੁਕਸ ਵਿੱਚ ਵੀ ਕਦੇ ਗਲਤੀ ਨਹੀਂ ਕਰਦੀ ਹੈ।



ਇਨ੍ਹਾਂ ਦੇ ਏਅਰਪੋਰਟ ਲੁਕਸ ਕੈਜੁਅਲ ਅਤੇ ਕੰਫਰਟ ਦਾ ਪਰਫੈਕਟ ਬੈਲੇਂਸ ਹੁੰਦੇ ਹਨ, ਜੋ ਨਾ ਤਾਂ ਬਹੁਤ ਜ਼ਿਆਦਾ ਸ਼ੈਬੀ ਹੁੰਦੇ ਹਨ ਅਤੇ ਨਾ ਹੀ ਬਹੁਤ ਜ਼ਿਆਦਾ OTT। ਇਨ੍ਹਾਂ ਦੇ ਏਅਰਪੋਰਟ ਲੁਕਸ ਵਿੱਚ ਜਿਆਦਾਤਰ ਡੇਨਿੰਸ, ਟਾਪਸ, ਬੂਟਸ ਅਤੇ ਟਰੇਂਚ ਕੋਟਸ ਸ਼ਾਮਿਲ ਹੁੰਦੇ ਹਨ। ਇਸਦੇ ਇਲਾਵਾ ਆਪਣੇ ਜਿਆਦਾਤਰ ਏਅਰਪੋਰਟ ਲੁਕਸ ਦੇ ਨਾਲ ਵੱਡੇ ਜਾਂ ਓਵਰਸਾਇਜਡ ਬੈਗਸ ਕੈਰੀ ਕਰਦੀ ਹੈ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement