ਸ਼ੇਰਾ ਖੁੱਬਣ ਗਰੁੱਪ ਵਲੋਂ ਬਦਲਾ ਲੈਣ ਦੀ ਧਮਕੀ 'ਤੇ ਪੁਲਿਸ ਹੋਈ ਚੌਕਸ
Published : Jan 27, 2018, 1:21 pm IST
Updated : Jan 27, 2018, 7:51 am IST
SHARE ARTICLE

ਲੁਧਿਆਣਾ : ਵਿੱਕੀ ਗੌਂਡਰ ਤੇ ਸਾਥੀਆਂ ਦੇ ਬੀਤੀ ਸ਼ਾਮ ਗੰਗਾਨਗਰ ਦੇ ਹਿੰਦੂ ਮਲਕੋਟ ਬਾਰਡਰ ਉੱਤੇ ਕੋਠਾ ਪੱਕੀ ਪਿੰਡ ਦੇ ਕੋਲ ਪੰਜਾਬ ਪੁਲਿਸ ਦੀ ਇੱਕ ਕਾਰਵਾਈ ਵਿੱਚ ਮਾਰੇ ਜਾਣ ਤੋਂ ਬਾਅਦ ਜਿੱਥੇ ਮਹੌਲ ‘ਚ ਸ਼ਾਤੀ ਆਉਣ ਦੀ ਓਮੀਦ ਹੈ ਉਥੇ ਹੀ ਸ਼ੇਰਾ ਖੁੱਭਣ ਗਰੁੱਪ ਨੇ ਫੇਸਬੁੱਕ ਪੇਜ਼ ‘ਤੇ ਪੰਜਾਬ ਪੁਲਿਸ ਨੂੰ ਸ਼ਰੇਆਮ ਵੱਡੀ ਧਮਕੀ ਦਿੱਤੀ ਹੈ। 


ਜਿਸ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਨੇ ਸ਼ਹਿਰ ਵਿਚ ਚੌਕਸੀ ਵਧਾ ਦਿੱਤੀ ਹੈ ਅਤੇ ਸਾਰੇ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਵਿਸ਼ੇਸ਼ ਨਾਕੇਬੰਦੀ ਕਰਕੇ ਰਾਹਗੀਰਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਨੌਜਵਾਨਾਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। 



ਦੱਸ ਦਈਏ ਕਿ ਸ਼ੇਰਾ ਖੁੱਬਣ ਗਰੁੱਪ ਨੇ ਫੇਸਬੁੱਕ ਪੇਜ਼ ‘ਤੇ ਪੰਜਾਬ ਪੁਲਿਸ ਨੂੰ ਅੰਜਾਮ ਭੁਗਤਣ ਦੀ ਧਮਕੀ ਦਿੱਤੀ ਹੈ। ਉਹਨਾਂ ਵੱਲੋਂ ਕਿਹਾ ਗਿਆ ਹੈ ਕੇ ਇਹ ਸਾਰਾ ਡਰਾਮਾ ਹੈ।



ਇਹ ਐਨਕਾਂਉਟਰ ਝੂਠਾ ਹੈ। ਸ਼ੇਰਾ ਖੁੱਬਣ ਗਰੁੱਪ ਨੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਕੇ ਇੱਕ ਮਾਰੋਗੇ ਤਾਂ ਤੁਹਾਡੇ 6 ਮਾਰਾਂਗੇ। ਉਹਨਾਂ ਵਲੋਂ ਕਿਹਾ ਗਿਆ ਹੈ ਕੇ ਪੰਜਾਬ ਪੁਲਿਸ ਹੁਣ ਤਕੜੀ ਹੋ ਕੇ ਰਹੇ। ਤੇ ਕਿਹਾ ਕੇ ਕਿਸੇ ਦਾ ਪੁੱਤ ਕਿਵੇਂ ਮਾਰੀਦਾ ਅਸੀਂ ਤੁਹਾਨੂੰ ਦੱਸਾਂਗੇ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement