
ਕੂਕਾਂ ਹਮੇਸ਼ਾ ਲਈ ਖਾਮੋਸ਼ ਹੋ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਕੂਕਾਂ ਵਾਲੇ ਅੰਕਲ ਨਾਲ ਜਾਣੇ ਜਾਂਦੇ ਜੱਸੀ ਦਿਓਲ ਦੀ ਸ਼ੁਰੂਆਤ ਇਕ ਵਾਇਰਲ ਵੀਡੀਓ ਰਾਹੀਂ ਹੋਈ ਸੀ। ਜਿਸ ਵਿਚ ਉਹ ਕਿਸੇ ਵਿਆਹ ਸਮਾਗਮ 'ਚ ਕੂਕਾਂ ਮਾਰਦੇ ਨਜ਼ਰ ਆਏ ਸਨ।



ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਅਧੀਨ ਆਉਂਦੇ ਬਲਾਕ ਹਾਜੀਪੁਰ ਦੇ ਪਿੰਡਾਂ 'ਚ ਨਜਾਇਜ਼ ਮਾਈਨਿੰਗ ਜ਼ੋਰਾਂ 'ਤੇ
ਬਰਨਾਲਾ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ 10 ਲੱਖ ਰੁਪਏ ਦੇ 200 ਕਿਲੋਗ੍ਰਾਮ ਚੂਰਾ ਪੋਸਤ ਸਮੇਤ ਕੀਤਾ ਕਾਬੂ
ਆਸਟਰੇਲੀਆਈ ਡਾਟਾ ਵਿਗਿਆਨੀ ਨੇ ਕੁੱਤੇ ਲਈ ਸੰਭਾਵੀ ਇਲਾਜ ਖੋਜਿਆ
ਬਿਹਾਰ ਵਿਚ ਯਾਰਾਂ ਨੇ ਹੀ ਕੀਤਾ ਦੋਸਤ ਦਾ ਕਤਲ, ਮਾਮੂਲੀ ਗੱਲ ਨੂੰ ਲੈ ਕੇ ਹੋਇਆ ਸੀ ਝਗੜਾ
ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਚੋਣਾਂ ਕਾਰਨ ਜਲੰਧਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ 16 ਤੋਂ 18 ਮਾਰਚ ਨੂੰ ‘ਨੋ ਵਰਕ ਡੇ' ਐਲਾਨਿਆ