ਰਿਲਾਇੰਸ ਜੀਓ ਅਤੇ Xiaomi ਕਰਨਗੇ ਪਾਰਟਨਰਸ਼ਿਪ
Published : Jan 29, 2018, 1:04 pm IST
Updated : Jan 29, 2018, 7:34 am IST
SHARE ARTICLE

ਨਵੀਂ ਦਿੱਲੀ: ਟੈਲੀਕਾਮ ਆਪ੍ਰੇਟਰ ਰਿਲਾਇੰਸ ਜੀਓ ਨੇ ਚੀਨੀ ਮੋਬਾਈਲ ਕੰਪਨੀ ਸ਼ਿਓਮੀ ਨਾਲ ਸਾਂਝੇਦਾਰੀ ਕਰਨ ਲਈ ਗੱਲਬਾਤ ਕਰ ਰਹੀ ਹੈ। ਇਸ ਪਾਰਟਨਰਸ਼ਿਪ ਰਾਹੀਂ ਜੀਓ ਦੇ ਸਟੋਰ ‘ਤੇ ਸ਼ਿਓਮੀ ਦੇ ਉਤਪਾਦ ਮਿਲਣਗੇ। ਇਸ ਤੋਂ ਪਹਿਲਾਂ ਜੀਓ ਨੇ ਇਸੇ ਤਰ੍ਹਾਂ ਦੀ ਹਿੱਸੇਦਾਰੀ ਐਪਲ ਨਾਲ ਵੀ ਕੀਤੀ ਹੋਈ ਹੈ।



ਗੈਜੇਟ ਨਾਓ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਾਂਝੇਦਾਰੀ ਨਾਲ ਸ਼ਿਓਮੀ ਆਪਣੇ ਹੋਰ ਪ੍ਰੋਡਕਟ ਵੀ ਭਾਰਤ ਵਿੱਚ ਉਤਾਰ ਸਕਦੀ ਹੈ। ਸ਼ਿਓਮੀ ਸਮਾਰਟਫੋਨ ਤੋਂ ਇਲਾਵਾ ਕਈ ਤਰ੍ਹਾਂ ਦੇ ਇਲੈਕਟ੍ਰੌਨਿਕ ਉਤਪਾਦ ਦਾ ਨਿਰਮਾਣ ਕਰਦੀ ਹੈ।



ਇਹ ਵੀ ਕਿਆਸੇ ਲਾਏ ਜਾ ਰਹੇ ਹਨ ਕਿ ਜੀਓ ਆਪਣੇ ਸਮਾਰਟ ਟੈਲੀਵਿਜ਼ਨ ਨੂੰ ਜਾਰੀ ਕਰਨ ਲਈ ਵੀ ਸ਼ਿਓਮੀ ਨਾਲ ਸਾਂਝੇਦਾਰੀ ਕਰਨ ਨੂੰ ਤਰਜੀਹ ਦੇ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਵੇਂ ਕੰਪਨੀਆਂ ਮਿਲ ਕੇ ਸਮਾਰਟਫ਼ੋਨ ਮਾਡਲ ਪੇਸ਼ ਕਰ ਸਕਦੀਆਂ ਹਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement