ਫੇਸਬੁੱਕ ਨੇ ਲਾਂਚ ਕੀਤੇ ਫਾਇਦੇਮੰਦ ਫੀਚਰ
Published : Dec 21, 2017, 4:37 pm IST
Updated : Dec 21, 2017, 11:07 am IST
SHARE ARTICLE

ਫੇਸਬੁੱਕ ਨੇ ਇਕ ਟੂਲ ਲਾਂਚ ਕੀਤਾ ਹੈ ਜਿਸ ਦੀ ਮਦਦ ਨਾਲ ਕਿਸੇ ਨੂੰ ਬਲਾਕ ਕੀਤੇ ਬਿਨਾਂ ਉਸ ਦੇ ਸੰਦੇਸ਼ਾਂ ਨੂੰ ਨਜ਼ਰਅੰਦਾਜ ਕੀਤਾ ਜਾ ਸਕਦਾ ਹੈ। ਇਸ ਨਾਲ ਮੈਸੇਜ ਇਨਬਾਕਸ ਤੋਂ ਹੱਟ ਕੇ ਫਿਲਟਰਡ ਮੈਸੇਜ ਫੋਲਡਰ ਵਿਚ ਵਿਖਾਈ ਦੇਣ ਲੱਗੇਗਾ। 

ਇਸ ਨਾਲ ਸੰਦੇਸ਼ ਪੜ੍ਹਨ ਪਿੱਛੋਂ ਵੀ ਭੇਜਣ ਵਾਲੇ ਵਿਅਕਤੀ ਨੂੰ ਪਤਾ ਨਹੀਂ ਹੋਵੇਗਾ ਕਿ ਉਸ ਦੇ ਮੈਸੇਜ ਨੂੰ ਵੇਖਿਆ ਗਿਆ ਹੈ ਜਾਂ ਨਹੀਂ। ਵੈਸੇ ਫਿਲਹਾਲ ਗਰੁੱਪ ਚੈਟ ਲਈ ਇਹ ਸਹੂਲਤ ਉਪਲੱਬਧ ਨਹੀਂ ਹੈ।



ਫੇਸਬੁੱਕ ਯੂਜ਼ਰਸ ਦੀਆਂ ਤਸਵੀਰਾਂ ਦੀ ਦੁਰਵਰਤੋਂ ਰੋਕਣ ਲਈ ਨਵਾਂ ਫੀਚਰ ਲਿਆਇਆ ਹੈ। ਜੇ ਕਿਸੇ ਵਿਅਕਤੀ ਨੇ ਬਿਨਾਂ ਤਹਾਨੂੰ ਟੈਗ ਕੀਤੇ ਤੁਹਾਡੀ ਫੋਟੋ ਅਪਲੋਡ ਕੀਤੀ ਜਾਂ ਉਸ ਨੂੰ ਆਪਣਾ ਪ੍ਰੋਫਾਈਲ ਪਿਕਚਰ ਬਣਾਉਣਾ ਚਾਹਿਆ ਤਾਂ ਇਸ ਦੀ ਸੂਚਨਾ ਤੁਰੰਤ ਦੇ ਦਿੱਤੀ ਜਾਏਗੀ। 

ਇਸ ਦੇ ਇਲਾਵਾ ਫੇਸਬੁੱਕ ਅਜਿਹੇ ਟੂਲ ‘ਤੇ ਵੀ ਕੰਮ ਕਰ ਰਿਹਾ ਹੈ। ਜਿਸ ਨਾਲ ਸਾਫ਼ ਨਾ ਵਿਖਾਈ ਦੇਣ ਵਾਲੀਆਂ ਅਪਲੋਡ ਹੋਣ ਵਾਲੀਆਂ ਤਸਵੀਰਾਂ ਦੀ ਪਛਾਣ ਹੋ ਸਕੇਗੀ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement