ਪੈਟਰੋਲ ਨਾਲ ਨਹੀਂ ਗੈਸ ਨਾਲ ਚੱਲੇਗੀ ਇਹ ਬਾਇਕ
Published : Jan 20, 2018, 12:10 pm IST
Updated : Jan 20, 2018, 6:40 am IST
SHARE ARTICLE

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ ਪਾਵਰ ਇਲੈਕਟ੍ਰਿਕ ਸਾਈਕਲ ਬਣਾਉਣ ਦੀ ਸ਼ੁਰੂਆਤ ਕੀਤੀ ਹੈ।


ਇਸ ਨਵੀਂ ਤਰ੍ਹਾਂ ਦੀ ਸਾਈਕਲ ਦਾ ਨਿਰਮਾਣ ਸ਼ੁਰੂ ਕਰਨ ਦੇ ਨਾਲ ਹੀ ਫਰਾਂਸ ਦੀ ਪ੍ਰਾਗਮਾ ਇੰਡਸਟ੍ਰੀਜ਼ ਨਾਂਅ ਦੀ ਇਹ ਕੰਪਨੀ ਗੈਸ ਨਾਲ ਚੱਲਣ ਵਾਲੇ ਸਾਈਕਲ ਬਣਾਉਣ ਵਾਲੀ ਪਹਿਲੀ ਕੰਪਨੀ ਬਣ ਗਈ ਹੈ।



ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ ਦੋ ਲੀਟਰ ਹਾਈਡ੍ਰੋਜਨ ‘ਚ 62 ਮੀਲ (ਕਰੀਬ 100 ਕਿਲੋਮੀਟਰ) ਦੀ ਦੂਰੀ ਤੈਅ ਕਰ ਸਕਦੀ ਹੈ। ਦਰਅਸਲ ਗੈਸ ਨਾਲ ਚੱਲਣ ਵਾਲੇ ਸਾਈਕਲ ਨੂੰ ਕਾਰਪੋਰੇਟ ਜਾਂ ਮਿਊਨਿਸੀਪਲ ਫਲੀਟਸ ‘ਚ ਪ੍ਰਯੋਗ ਕਰਨ ਲਈ ਤਿਆਰ ਕੀਤਾ ਗਿਆ ਹੈ। 


ਇਹ ਕੰਪਨੀ ਮਿਲਟਰੀ ਯੂਜ਼ ਲਈ ਫਿਊਲ ਸੇਲਜ਼ ਬਣਾਉਂਦੀ ਹੈ। ਕੰਪਨੀ ਨੇ 60 ਹਾਈਡ੍ਰੋਜਨ ਪਾਵਰਡ ਬਾਈਕ ਦੀ ਵਿਕਰੀ ਫਰਾਂਸ ਦੀਆਂ 60 ਨਗਰ ਪਾਲਿਕਾਵਾਂ ਲਈ ਕੀਤੀ ਹੈ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement