JIO ਦਾ ਇੱਕ ਹੋਰ ਤੋਹਫਾ, ਹੁਣ ਹੀ ਕਰੋ ਐਕਟੀਵੇਟ
Published : Oct 24, 2017, 4:27 pm IST
Updated : Oct 24, 2017, 10:57 am IST
SHARE ARTICLE

ਨਵੀਂ ਦਿੱਲੀ: ਲੋਕਾਂ ਨੂੰ ਆਪਣੇ ਫੋਨ ‘ਤੇ ਕਾਲਰ ਟਿਊਨ ਸੈੱਟ ਕਰਨਾ ਪਸੰਦ ਹੁੰਦਾ ਹੈ। ਇਸ ਲਈ ਟੈਲੀਕਾਮ ਕੰਪਨੀਆਂ ਤੇ ਗਾਣਿਆਂ ਦਾ ਅਲੱਗ-ਅਲੱਗ ਪੈਸਾ ਲੈਂਦੀਆਂ ਹਨ। ਜੇਕਰ ਤੁਹਾਡੇ ਕੋਲ ਜੀਓ ਸਿਮ ਹੈ ਤਾਂ ਤੁਸੀਂ ਆਪਣੇ ਫੋਨ ‘ਤੇ ਕਾਲਰ ਟਿਊਨ ਫਰੀ ‘ਚ ਐਕਟੀਵੇਟ ਕਰ ਸਕਦੇ ਹੋ। ਆਪਣੇ ਮਨਪਸੰਦ ਗਾਣੇ ਕਾਲ ਕਰਨ ਵਾਲਿਆਂ ਨੂੰ ਸੁਣਾ ਸਕਦੇ ਹੋ।

ਇੰਜ ਕਰੋ ਐਕਟੀਵੇਟ

ਸਭ ਤੋਂ ਪਹਿਲਾਂ ਜਿਓ ਟਿਊਨ ਸੈੱਟ ਕਰਨ ਲਈ ਗੂਗਲ ਪਲੇ ਜਾਂ ਐਪ ਸਟੋਰ ਤੋਂ ਜੀਓ ਮਿਊਜ਼ਿਕ ਐਪ ਡਾਊਨਲੋਡ ਕਰੋ।


ਗਾਣਿਆਂ ਦੀ ਕੈਟੇਗਰੀ ਪੇਜ ‘ਤੇ ਸੱਜੇ ਪਾਸੇ ਨਜ਼ਰ ਆ ਰਹੇ ਤਿੰਨ ਡਾਟ ਵਾਲੇ ਡ੍ਰਾਪ ਡਾਉਨ ਮੈਨਿਊ ‘ਤੇ ਕਲਿਕ ਕਰੋ। ਇੱਥੇ ਸੈੱਟ ਜੀਓ ਟਿਊਨ ਨੂੰ ਸਿਲੈਕਟ ਕਰਨਾ ਹੈ। ਕਾਲਰ ਟਿਊਨ ਸੈੱਟ ਹੋ ਜਾਵੇਗੀ।
ਇਸ ਤੋਂ ਇਲਾਵਾ ਤੁਸੀਂ ਪਲੇਅਰ ਮੋਡ ‘ਚ ਕਿਸੇ ਵੀ ਗਾਣ ਨੂੰ ਵੀ ਜੀਓ ਕਾਲਰ ਟਿਊਨ ਬਣਾ ਸਕਦੇ ਹੋ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement