ਇਸ ਸ਼ਖਸ ਨੇ ਠੁਕਰਾਇਆ ਸਲਮਾਨ ਦਾ 2 ਕਰੋੜ ਦਾ ਆਫਰ, ਸਾਹਮਣੇ ਆਈ ਇਹ ਵਜ੍ਹਾ
Published : Feb 6, 2018, 4:04 pm IST
Updated : Feb 6, 2018, 11:11 am IST
SHARE ARTICLE

ਜੇਕਰ ਤੁਹਾਨੂੰ 2 ਕਰੋੜ ਦਾ ਆਫਰ ਮਿਲੇ ਅਤੇ ਉਹ ਵੀ ਸਲਮਾਨ ਖਾਨ ਤੋਂ ਤਾਂ ਕੀ ਤੁਸੀ ਠੁਕਰਾਉਗੇ ? ਕੁਝ ਅਜਿਹਾ ਹੀ ਮਾਮਲਾ ਹੋਇਆ ਅਹਿਮਦਾਬਾਦ ਦੇ ਰਹਿਣ ਵਾਲੇ ਇੱਕ ਸ਼ਖਸ ਸਿਰਾਜ ਖਾਨ ਪਠਾਨ ਦੇ ਨਾਲ। ਇਹ ਵਰਲਡ ਫੇਮਸ ਘੋੜੇ ਸਕਾਬ ਦੇ ਓਨਰ ਹਨ, ਜਿਸਨੂੰ ਸਲਮਾਨ ਖਾਨ ਖਰੀਦਣਾ ਚਾਹੁੰਦੇ ਸਨ ਅਤੇ ਉਹ ਵੀ 2 ਕਰੋੜ ਰੁਪਏ ਵਿੱਚ। ਸਲਮਾਨ ਨੇ ਜਦੋਂ ਇੱਕ ਏਜੰਟ ਦੇ ਜ਼ਰੀਏ ਸਿਰਾਜ ਤੋਂ ਉਨ੍ਹਾਂ ਦਾ ਘੋੜਾ ਖਰੀਦਣ ਦੀ ਇੱਛਾ ਸਾਫ਼ ਕੀਤੀ ਤਾਂ ਉਹ ਸਕਾਬ ਨੂੰ ਵੇਚਣ ਵਿੱਚ ਜਰਾ ਵੀ ਚਾਹਵਾਨ ਨਹੀਂ ਸਨ ਅਤੇ ਉਨ੍ਹਾਂ ਨੇ ਸਾਫ਼ ਮਨਾ ਕਰ ਦਿੱਤਾ। 


ਘੋੜਿਆਂ ਦੇ ਸ਼ੌਕੀਨ ਹਨ ਸਲਮਾਨ

ਸਮਲਾਨ ਨੇ ਆਪਣੇ ਪਨਵੇਲ ਸਥਿਤ ਫਾਰਮਹਾਊਸ ਵਿੱਚ ਪਾਲਤੂ ਜਾਨਵਰ ਪਾਲ ਰੱਖੇ ਹਨ। ਕੁੱਤੇ ਹੀ ਨਹੀਂ, ਇੱਥੇ ਘੋੜਿਆਂ ਦੀ ਦੇਖਭਾਲ ਅਤੇ ਘੋੜਸਵਾਰੀ ਲਈ ਵੀ ਵੱਡਾ ਏਰੀਆ ਬਣਾਇਆ ਗਿਆ ਹੈ । ਸਲਮਾਨ ਤੋਂ ਪਹਿਲਾਂ ਪੰਜਾਬ ਦਾ ਬਾਦਲ ਪਰਿਵਾਰ ਵੀ ਇੱਕ ਸਾਲ ਪਹਿਲਾਂ ਇਸ ਘੋੜੇ ਨੂੰ ਖਰੀਦਣਾ ਚਾਹੁੰਦਾ ਸੀ। ਉਸ ਸਮੇਂ ਇਸ ਦੇ ਲਈ 1.11 ਕਰੋੜ ਆਫਰ ਕੀਤੇ ਗਏ ਸਨ ਪਰ ਸਿਰਾਜ ਨੇ ਉਨ੍ਹਾਂ ਨੂੰ ਵੀ ਮਨਾ ਕਰ ਦਿੱਤਾ ਸੀ। 



ਇਸ ਲਈ ਖਾਸ ਹੈ ਇਹ ਘੋੜਾ

ਇਸ ਘੋੜੇ ਦੀ ਖਾਸੀਅਤ ਹੈ ਕਿ ਇਹ 43 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਭੱਜਦਾ ਹੈ। ਇਸਦੀ ਸਵਾਰੀ ਰਾਇਡਰ ਲਈ ਬਹੁਤ ਆਰਾਮਦਾਈ ਹੁੰਦੀ ਹੈ। ਸਿਰਾਜ ਨੇ ਇਹ ਘੋੜਾ ਰਾਜਸਥਾਨ ਦੇ ਇੱਕ ਮੇਲੇ ਤੋਂ 14.5 ਲੱਖ ਵਿੱਚ ਖਰੀਦਿਆ ਸੀ। ਸਕਾਬ ਹੁਣ ਤੱਕ 19 ਸਟਰੇਟ ਰੇਸ ਜਿੱਤ ਚੁੱਕੇ ਹੈ । ਹਾਲਾਂਕਿ ਇਹ ਵੀ ਰੇਸ ਕੋਰਸ ਵਿੱਚ ਸ਼ਾਮਿਲ ਨਹੀਂ ਹੋਇਆ।

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement