ਮਸ਼ਹੂਰ ਟੈਕਨਾਲੋਜੀ ਕੰਪਨੀ ਐਪਲ ਨੇ iPhone SE ਨੂੰ ਛੱਡ ਕੇ ਆਪਣੇ ਸਾਰੇ ਆਈਫੋਨਜ਼ ਮਾਡਲ ਦੀਆਂ ਕੀਮਤਾਂ 'ਚ ਇਜ਼ਾਫਾ ਕੀਤਾ ਹੈ। ਭਾਰਤ ਸਰਕਾਰ ਨੇ ਹਾਲ ਹੀ 'ਚ ਮੋਬਾਇਲ ਹੈਂਡਸੈੱਟ 'ਤੇ ਸੀਮਾ ਸ਼ੁਲਕ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤਾ ਹੈ।




ਹੁਣ 24 ਤੋਂ 48 ਘੰਟਿਆਂ 'ਚ ਗਾਰੰਟੀ ਨਾਲ ਹੋਵੇਗੀ ਪਾਰਸਲ ਦੀ ਡਲਿਵਰੀ, ਦੇਰ ਹੋਣ 'ਤੇ ਪੂਰਾ ਪੈਸਾ ਮਿਲੇਗਾ ਵਾਪਸ
ਐਡਮਿੰਟਨ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਮੁਲਜ਼ਮਾਂ ਦੇ ਗੱਡੀ ਘੇਰ ਕੇ ਮਾਰੀਆਂ ਗੋਲੀਆਂ
ਚੀਨੀ ਯੂਨੀਵਰਸਿਟੀ ਨੇ ਬਠਿੰਡਾ ਦੀ ਪ੍ਰੋਫੈਸਰ ਡਾ. ਜ਼ਮੀਰਪਾਲ ਕੌਰ ਨੂੰ ਪੰਜਾਬੀ ਭਾਸ਼ਾ ਵਿੱਚ ਵਿਦੇਸ਼ੀ ਮਾਹਰ ਵਜੋਂ ਕੀਤਾ ਨਿਯੁਕਤ
ਅਮਰੀਕਾ 'ਚ 2 ਲੱਖ ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਹੋਣਗੇ ਰੱਦ
ਯੂਪੀ ਅਤੇ ਦਿੱਲੀ ਨੂੰ ਛੱਡ ਕੇ ਅੱਜ ਪੂਰੇ ਦੇਸ਼ ਲਈ ਮੀਂਹ ਦੀ ਚੇਤਾਵਨੀ, ਪਹਾੜੀ ਥਾਵਾਂ 'ਤੇ ਬਰਫ਼ਬਾਰੀ ਦੀ ਸੰਭਾਵਨਾ