Poem: ਨਜ਼ਰਾਂ ਦੋ ਦਸੰਬਰ ’ਤੇ
Published : Nov 30, 2024, 8:34 am IST
Updated : Nov 30, 2024, 8:35 am IST
SHARE ARTICLE
Poem In Punjabi
Poem In Punjabi

Poem: ਸੱਦ ਕੋਠੀ ਵਿਚ ਦਿੰਦਾ ਸੀ ਹੁਕਮ ਜਿਹੜਾ..

 


Poem: ਸੱਦ ਕੋਠੀ ਵਿਚ ਦਿੰਦਾ ਸੀ ਹੁਕਮ ਜਿਹੜਾ,
        ਹੁਣ ਚਿੱਠੀਆਂ ਉਨ੍ਹਾਂ ਵਲ ਪਾਉਣ ਲੱਗਾ।

‘ਦਲ’ ਟੱਬਰ ਦੀ ਜਕੜ ’ਚੋਂ ਮੁਕਤ ਹੋਣਾ,
        ਸਿੱਖ ਜਗਤ ਦੇ ਦਿਲਾਂ ਨੂੰ ਭਾਉਣ ਲੱਗਾ।

ਮੀਰੀ-ਪੀਰੀ ਦੇ ਰੰਗ ਵਿਚ ਤਖ਼ਤ ਸਾਹਿਬ
        ‘ਸਰਬਉੱਚਤਾ’ ਦਾ ਰੂਪ ਦਿਖਾਉਣ ਲੱਗਾ।

ਫ਼ਿਕਰ ਪਿਆ ਹੈ ਦਾਗ਼ੀਆਂ ਬਾਗ਼ੀਆਂ ਨੂੰ,
        ਦੇਖੋ ਸਤਿਗੁਰ ਕੀ ਕਲਾ ਵਰਤਾਉਣ ਲੱਗਾ।

‘ਸੌਖੀ ਸਜ਼ਾ’ ਦੀ ‘ਮਨਸ਼ਾ’ ਨਾ ਕਰੀਂ ਪੂਰੀ,
        ਗੁਪਤੀ ‘ਚੁਸਤ ਚਲਾਕੀਆਂ’ ਠੱਗੀਆਂ ਨੇ।

ਗੁਨਾਹਗਾਰਾਂ ਨੂੰ ਮਿਲਦੀ ਏ ਸਜ਼ਾ ਕਿਹੜੀ,
         ‘ਦੋ ਦਸੰਬਰ’ ’ਤੇ ਨਜ਼ਰਾਂ ਹੁਣ ਲੱਗੀਆਂ ਨੇ।

- ਤਰਲੋਚਨ ਸਿੰਘ ਦੁਪਾਲ ਪੁਰ, ਫ਼ੋਨ ਨੰ : 001-408-915-1268

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement