ਧਨਵਾਦ ਰੈਲੀ
Published : Jul 25, 2018, 9:11 am IST
Updated : Jul 25, 2018, 9:11 am IST
SHARE ARTICLE
Thanks Rally
Thanks Rally

ਧਨਵਾਦ ਰੈਲੀ

ਸਮਝ ਆ ਨਹੀਂ ਰਿਹਾ ਕੁੱਝ ਸਾਨੂੰ, ਧਨਵਾਦ ਰੈਲੀਆਂ ਕਾਹਦੀਆਂ ਕਰਦੇ ਨੇ,
ਕਿਸਾਨ ਕਿਉਂ ਨਹੀਂ ਉਹ ਦਿਸ ਰਹੇ, ਨਿੱਤ ਹੀ ਜੋ ਕਈ-ਕਈ ਮਰਦੇ ਨੇ,
ਲੰਘ ਕਿਸਾਨਾਂ ਦੀਆਂ ਲਾਸ਼ਾਂ ਉਤੋਂ ਇਹ ਪੈਰ ਜਾ ਕੁਰਸੀ ਉਤੇ ਧਰਦੇ ਨੇ,

ਕਿਸਾਨ ਯੂਨੀਅਨਾਂ ਵੀ ਕਈ ਵਿਕਣ, ਪੈਂਦੇ ਇਨ੍ਹਾਂ ਤੇ ਮਾਇਆ ਵਾਲੇ ਪਰਦੇ ਨੇ,
ਕਰੀ ਜਾਣ ਅੰਦੋਲਨ ਕਿਸਾਨ ਬਥੇਰੇ, ਬਾਜ਼ੀ ਜਿੱਤ ਕੇ ਇਹ ਕਿਉਂ ਹਰਦੇ ਨੇ,
ਪਹਿਲਾਂ ਤਾਂ ਸੀ ਡੰਗਰ ਵੱਛਾ ਚਰਦਾ, ਅੱਜ ਲੋਕੀ ਵੇਖੇ ਪਏ ਚਰਦੇ ਨੇ,
'ਬੱਬੀ' ਵਰਗਿਆਂ ਦੀ ਨਾ ਪੇਸ਼ ਜਾਂਦੀ, ਅੱਖਾਂ ਅੱਗੇ ਇਹ ਸੱਭ ਕੁੱਝ ਜਰਦੇ ਨੇ।

-ਬਲਬੀਰ ਸਿੰਘ ਬੱਬੀ, ਸੰਪਰਕ : 70091-07300​

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement