ਅੱਜ ਹਾਲਤ ਬੁਰੀ ਪੰਜਾਬ ਦੀ
Published : Aug 23, 2018, 10:24 am IST
Updated : Aug 23, 2018, 10:24 am IST
SHARE ARTICLE
Punjab
Punjab

ਅੱਜ ਹਾਲਤ ਬੁਰੀ ਪੰਜਾਬ ਦੀ, ਕੋਈ ਗੱਲ ਨਾ ਹੋਵੇ ਹਿਸਾਬ ਦੀ, ਸਭ ਆਪਣਾ ਵਰਕਾ ਪੜ੍ਹਦੇ ਨੇ, ਕੋਈ ਸਾਰ ਨਾ ਲਵੇ ਕਿਤਾਬ ਦੀ...............

ਅੱਜ ਹਾਲਤ ਬੁਰੀ ਪੰਜਾਬ ਦੀ, ਕੋਈ ਗੱਲ ਨਾ ਹੋਵੇ ਹਿਸਾਬ ਦੀ,
ਸਭ ਆਪਣਾ ਵਰਕਾ ਪੜ੍ਹਦੇ ਨੇ, ਕੋਈ ਸਾਰ ਨਾ ਲਵੇ ਕਿਤਾਬ ਦੀ,

ਹਾਲਤ ਬੁਰੀ ਪੰਜਾਬ ਦੀ, ਕੋਈ ਗੱਲ ਨਾ ਹੋਵੇ ਹਿਸਾਬ ਦੀ,
ਅੱਜ ਵਾਲੀਵਾਰਸ ਕੋਈ ਨਹੀ, ਅੱਜ ਇਸ ਦਾ ਢਾਰਸ ਕੋਈ ਨਹੀ,

ਕੋਈ ਪੀੜ ਨਾ ਪੁੱਛੇ ਤਾਬ ਦੀ, ਹਾਲਤ ਬੁਰੀ ਪੰਜਾਬ ਦੀ,
ਕੋਈ ਗੱਲ ਨਾ ਹੋਵੇ ਹਿਸਾਬ ਦੀ, ਕੋਈ ਇਸ ਨੂੰ ਪੜ੍ਹ ਕੇ ਜਾਣ ਲਵੇ, 

'ਸੁਰਿੰਦਰ'ਪੀੜਾਂ ਕੋਈ ਪਹਿਚਾਣ ਲਵੇ, ਮੁੜ ਚੜ੍ਹਤ ਹੋਵੇ ਇਸ ਨਵਾਬ ਦੀ, 
ਹਾਲਤ ਬੁਰੀ ਪੰਜਾਬ ਦੀ, ਕੋਈ ਗੱਲ ਨਾ ਹੋਵੇ ਹਿਸਾਬ ਦੀ।

-ਸੁਰਿੰਦਰ 'ਮਾਣੂੰਕੇ ਗਿੱਲ', ਸੰਪਰਕ : 88723-21000

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement