ਸਰਕਾਰ ਬਨਾਮ ਕਿਸਾਨ
Published : Feb 10, 2021, 7:40 am IST
Updated : Feb 10, 2021, 7:40 am IST
SHARE ARTICLE
Government vs. Farmers
Government vs. Farmers

ਜਿਹੜੇ ਪੱਧਰ ਤੇ ਕੇਂਦਰ ਸਰਕਾਰ ਆ ਗਈ, ਵੱਡਾ ਦੇਸ਼ ਦਾ ਕਰੂ ਨੁਕਸਾਨ ਯਾਰੋ,

ਜਿਹੜੇ ਪੱਧਰ ਤੇ ਕੇਂਦਰ ਸਰਕਾਰ ਆ ਗਈ, ਵੱਡਾ ਦੇਸ਼ ਦਾ ਕਰੂ ਨੁਕਸਾਨ ਯਾਰੋ,

ਬੈਰੀਕੇਡ ਲਾਵੇ ਕੰਧਾਂ ਉਸਾਰਦੀ ਏ, ਜਿਥੇ ਧਰਿਨਆਂ ਤੇ ਬੈਠੇ ਕਿਸਾਨ ਯਾਰੋ,

ਵੇਖ-ਵੇਖ ਇਨ੍ਹਾਂ ਕੋਝੀਆਂ ਹਰਕਤਾਂ ਨੂੰ, ਦੁਨੀਆਂ ਹੁੰਦੀ ਹੈਰਾਨ ਪ੍ਰੇਸ਼ਾਨ ਯਾਰੋ,

ਪੂਰੇ ਮੁਲਕ ਦਾ ਭਰਦਾ ਏ ਪੇਟ ਜਿਹੜਾ, ਅਤਿਵਾਦੀ ਉਸ ਨੂੰ ਰਹੀ ਐਲਾਨ ਯਾਰੋ,

ਮਾੜੀ ਮੋਟੀ ਜੇ ਬਚੀ ਜ਼ਮੀਰ ਮੋਦੀ, ਅੜਬਪੁਣਾ ਛੱਡ ਉਸ ਨੂੰ ਝੰਜੋੜ ਲੈ ਉਏ,

ਐਧਰ-ਓਧਰ ਕਿਉਂ ਫਿਰਦਾ ਏਂ ਭੱਜਿਆ ਤੂੰ, ਮੁੱਖ ਵਲ ਕਿਸਾਨਾਂ ਦੇ ਮੋੜ ਲੈ ਉਏ।

-ਜਸਪਾਲ ਸਿੰਘ ਨਾਗਰਾ ‘ਮਿਹੰਦਪਰੀਆ’, ਸੰਪਰਕ : 001-530-443-4451

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement