Poem: ਬਦਨਾਮ ਹੋਏ ਤਾਂ...
Published : Jun 7, 2025, 6:43 am IST
Updated : Jun 7, 2025, 6:43 am IST
SHARE ARTICLE
Today Poem in punjabi
Today Poem in punjabi

ਅੱਜਕਲ ਜ਼ਿਆਦਾਤਰ ਤਾਂ ਲੋਕੀ, ਕਰਾ ਰਹੇ ਬਦਨਾਮੀ। ਬਦਨਾਮ ਹੋਏ ਤਾਂ ਕੀ ਹੋਇਆ, ਨਾਂ ਤਾਂ ਹੋਇਆ ਅਸਮਾਨੀ।


ਅੱਜਕਲ ਜ਼ਿਆਦਾਤਰ ਤਾਂ ਲੋਕੀ, ਕਰਾ ਰਹੇ ਬਦਨਾਮੀ।
ਬਦਨਾਮ ਹੋਏ ਤਾਂ ਕੀ ਹੋਇਆ, ਨਾਂ ਤਾਂ ਹੋਇਆ ਅਸਮਾਨੀ।
        ਸੋਸ਼ਲ ਮੀਡੀਆ ਉੱਤੇ ਰਹਿਣਾ, ਘਰ ਜਾਵੇ ਭਾਵੇਂ ਪੱਟਿਆ।
    ਖੱਟਣ ਗਿਆ ਸੀ ਕੀ ਖੱਟ ਲਿਆਂਦਾ, ਲੱਖਾਂ ਵਿਊ ਅਸੀ ਖੱਟਿਆ।
ਮਹਿੰਗੀਆਂ ਘੜੀਆਂ ਛਾਪਾਂ ਛੱਲੇ, ਗਲ ਵਿਚ ਮਹਿੰਗੀ ਗਾਨੀ।
ਅੱਜਕਲ ਜ਼ਿਆਦਾਤਰ ਤਾਂ ਲੋਕੀ, ਕਰਾ ਰਹੇ ਬਦਨਾਮੀ।
    ਬਦਨਾਮ ਹੋਏ ਤਾਂ ਕੀ ਹੋਇਆ, ਨਾਂ ਤਾਂ ਹੋਇਆ ਅਸਮਾਨੀ।
    ‘ਸੁਰਿੰਦਰ’ ਆਵਾ ਊਤ ਗਿਆ ਹੈ, ਸ਼ਰਮ ਹਯਾ ਹੀ ਮੁੱਕੀ।
ਸ਼ੈਤਾਨੀ ਤਾਂ ਜਗਮਗਾਉਂਦੀ, ਇਨਸਾਨੀਅਤ ਯਾਰੋ ਸੁੱਤੀ।
ਮੀਡੀਆ ਉੱਤੇ ਛਾਈ ਫਿਰਦੀ, ਇਹੋ ਜਿਹੀ ਇਕ ਜਨਾਨੀ।
    ਅੱਜਕਲ ਜ਼ਿਆਦਾਤਰ ਤਾਂ ਲੋਕੀ, ਕਰਾ ਰਹੇ ਬਦਨਾਮੀ।
    ਬਦਨਾਮ ਹੋਏ ਤਾਂ ਕੀ ਹੋਇਆ, ਨਾਂ ਤਾਂ ਹੋਇਆ ਅਸਮਾਨੀ।
              - ਸੁਰਿੰਦਰ ‘ਮਾਣੂੰਕੇ ਗਿੱਲ’, ਮੋਬਾ : 88723-21000

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement