Poem : ਦੋਗਲੇ ਯਾਰ...
Published : Aug 2, 2025, 6:57 am IST
Updated : Aug 2, 2025, 6:57 am IST
SHARE ARTICLE
Poem in punjabi
Poem in punjabi

ਕਈ ਬੈਠੇ ਹੈ ਲਾਈ ਤਾਕ ਯਾਰੋ, ਬੁਰਾ ਕਰਾਂਗੇ ਪਵੇਗੀ ਜਦੋਂ ਰਾਤ ਯਾਰੋ।

ਕਈ ਬੈਠੇ ਹੈ ਲਾਈ ਤਾਕ ਯਾਰੋ,
            ਬੁਰਾ ਕਰਾਂਗੇ ਪਵੇਗੀ ਜਦੋਂ ਰਾਤ ਯਾਰੋ।
ਨਾ ਇਨ੍ਹਾਂ ਦਾ ਧਰਮ ਨਾ ਕੋਈ ਜਾਤ ਯਾਰੋ,
            ਕਿਵੇਂ ਲੁੱਟਣਾ ਹੈ, ਇਹ ਹੀ ਝਾਕ ਯਾਰੋ।
ਧੋਖਾ ਦਿੰਦੇ ਨੇ ਕਰ ਕੇ ਪਾਸ ਯਾਰੋ,
            ਮਿੰਟਾਂ ਸਕਿੰਟਾਂ ’ਚ ਕਰ ਦਿੰਦੇ ਰਾਖ ਯਾਰੋ।
ਬਚਾ ਲਉ ਖ਼ੁਦ ਨੂੰ ਤੇ ਅਪਣੇ ਜਵਾਕ ਯਾਰੋ,
            ‘ਸੁਰਿੰਦਰ’ ਬਚੋ  ਇਨ੍ਹਾਂ ਦੋਗਲੇ ਯਾਰਾਂ ਤੋਂ,
ਬੁਰਾ ਹੁੰਦਾ ਹੈ, ਇਨ੍ਹਾਂ ਦਾ ਸਾਥ ਯਾਰੋ।
- ਸੁਰਿੰਦਰ ‘ਮਾਣੂੰਕੇ ਗਿੱਲ’, ਮੋਬਾ : 88723-21000

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement