ਪਤੀ ਨਾਲ ਵੀਡੀਉ ਕਾਲਿੰਗ ਦੌਰਾਨ ਮਾਡਲ ਨੇ ਫਾਹਾ ਲਿਆ
Published : Aug 2, 2017, 5:27 pm IST
Updated : Mar 31, 2018, 4:35 pm IST
SHARE ARTICLE
Model
Model

ਬੰਗਲਾਦੇਸ਼ੀ ਮਾਡਲ ਨੇ ਅਪਣੇ ਪਤੀ ਨਾਲ ਵੀਡੀਉ ਕਾਲ ਦੌਰਾਨ ਗੱਲ ਕਰਦੇ ਹੋਏ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਸ਼ੁਰੂਆਤੀ ਜਾਂਚ ਵਿਚ ਖ਼ੁਦਕੁਸ਼ੀ ਦਾ ਕਾਰਨ.....

ਢਾਕਾ, 2 ਜੁਲਾਈ : ਬੰਗਲਾਦੇਸ਼ੀ ਮਾਡਲ ਨੇ ਅਪਣੇ ਪਤੀ ਨਾਲ ਵੀਡੀਉ ਕਾਲ ਦੌਰਾਨ ਗੱਲ ਕਰਦੇ ਹੋਏ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਸ਼ੁਰੂਆਤੀ ਜਾਂਚ ਵਿਚ ਖ਼ੁਦਕੁਸ਼ੀ ਦਾ ਕਾਰਨ ਵਿਆਹੁਤਾ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਨੂੰ ਮੰਨ ਰਹੀ ਹੈ। 22 ਸਾਲ ਦੀ ਰਿਸੀਲਾ ਦੀ ਇਕ ਤਿੰਨ ਸਾਲ ਦੀ ਧੀ ਵੀ ਹੈ, ਜੋ ਖ਼ੁਦਕੁਸ਼ੀ ਦੇ ਸਮੇਂ ਘਰ ਵਿਖ ਮੌਜੂਦ ਨਹੀਂ ਸੀ, ਉਹ ਅਪਣੀ ਨਾਨੀ ਕੋਲ ਗਈ ਹੋਈ ਸੀ। ਖ਼ੁਦਕੁਸ਼ੀ ਤੋਂ ਬਾਅਦ ਫ਼ਲੈਟ ਦਾ ਦਰਵਾਜ਼ਾ ਤੋੜ ਕੇ ਰਿਸੀਲਾ ਨੂੰ ਬਾਹਰ ਕਢਿਆ ਗਿਆ ਅਤੇ ਢਾਕਾ ਸਥਿਤ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ ਗਿਆ। ਪੁਲਿਸ ਮੁਤਾਬਕ ਜਦੋਂ ਰਿਸੀਲਾ ਨੇ ਖ਼ੁਦਕੁਸ਼ੀ ਕੀਤੀ ਤਾਂ ਉਹ ਅਪਣੇ ਪਤੀ ਨਾਲ ਵੀਡੀਉ ਕਾਲ 'ਤੇ ਗੱਲ ਕਰ ਰਹੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement