ਫ਼ੌਜ ਕਰ ਰਹੀ ਸੀ ਅਭਿਆਸ, ਵਾਪਰ ਗਿਆ ਹਾਦਸਾ
Published : Jul 21, 2018, 7:58 am IST
Updated : Jul 21, 2018, 7:58 am IST
SHARE ARTICLE
Accident Scene
Accident Scene

ਕੈਲੀਫ਼ੋਰਨੀਆ ਦੇ ਫ਼ੌਜੀ ਟਿਕਾਣੇ ਵਿਚ ਮੈਡੀਕਲ ਡ੍ਰਿਲ ਉਦੋਂ ਅਸਲ ਵਿਚ ਐਮਰਜੈਂਸੀ ਹਾਲਾਤ ਪੈਦਾ ਹੋ ਗਏ ਜਦੋਂ ਅਭਿਆਸ ਵਿਚ ਹਿੱਸਾ ਲੈ ਰਹੇ ਅਮਰੀਕੀ ਫ਼ੌਜ ਦੇ ਦੋ....

ਸਾਨ ਫ਼੍ਰਾਂਸਿਸਕੋ, ਕੈਲੀਫ਼ੋਰਨੀਆ ਦੇ ਫ਼ੌਜੀ ਟਿਕਾਣੇ ਵਿਚ ਮੈਡੀਕਲ ਡ੍ਰਿਲ ਉਦੋਂ ਅਸਲ ਵਿਚ ਐਮਰਜੈਂਸੀ ਹਾਲਾਤ ਪੈਦਾ ਹੋ ਗਏ ਜਦੋਂ ਅਭਿਆਸ ਵਿਚ ਹਿੱਸਾ ਲੈ ਰਹੇ ਅਮਰੀਕੀ ਫ਼ੌਜ ਦੇ ਦੋ ਬਲੈਕਹਾਕ ਹੈਲੀਕਾਪਟਰ ਚਾਰ ਵੱਡੇ ਤੰਬੂਆਂ ਦੇ ਬਹੁਤ ਨੇੜੇ ਆ ਗਏ। ਇਸ ਕਾਰਨ ਟੈਂਟ ਹੇਠਾਂ ਡਿੱਗ ਗਏ। ਇਸ ਵਿਚ 22 ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਬੀਤੀ ਰਾਤ ਫ਼ੋਰਟ ਹੰਟਰ ਲਿਗੇਟ ਵਿਚ ਹੋਏ ਇਸ ਹਾਦਸੇ ਵਿਚ ਕੋਈ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਨਹੀਂ ਹੋਇਆ।

BlackHawk HelicopterBlackHawk Helicopter

ਹਾਲਾਂਕਿ ਦੋ ਜਵਾਨਾਂ ਨੂੰ ਇਲਾਜ ਲਈ ਹਵਾਈ ਰਸਤੇ ਹਸਪਤਾਲ ਲਿਜਾਣਾ ਪਿਆ। ਫ਼ੌਜ ਵਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਹੈਲੀਕਾਪਟਰ ਤੰਬੂਆਂ ਦੇ ਇੰਨੇ ਨੇੜੇ ਕਿਉਂ ਆਏ। ਤਸਵੀਰਾਂ ਵਿਚ ਨਜ਼ਰ ਆ ਰਿਹਾ ਸੀ ਕਿ ਹਰੇ ਰੰਗ ਦੇ ਤੰਬੂ ਡਿੱਗ ਗਏ ਸਨ। ਤੰਬੂ ਇੰਨੇ ਵੱਡੇ ਹਨ ਕਿ ਹਰ ਇਕ ਵਿਚ ਲਗਭਗ 40 ਲੋਕ ਸੋ ਸਕਦੇ ਹਨ।                       (ਪੀ.ਟੀ.ਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement