ਅਮਰੀਕਾ ਦੇ ਡਾਕਘਰ 'ਚ ਹੋਈ ਫਾਇਰੰਗ, ਦੋ ਮੁਲਾਜ਼ਮਾਂ ਸਣੇ ਤਿੰਨ ਦੀ ਮੌਤ
Published : Oct 13, 2021, 3:29 pm IST
Updated : Oct 13, 2021, 3:29 pm IST
SHARE ARTICLE
Photo
Photo

ਇਕ ਹਫਤੇ ਵਿਚ ਟੈਨੇਸੀ ਸ਼ਹਿਰ ਵਿੱਚ ਗੋਲੀਬਾਰੀ ਦੀ ਇਹ ਤੀਜੀ ਘਟਨਾ

 

ਸਿਆਟਲ - ਅਮਰੀਕਾ ਦੇ ਟੈਨੇਸੀ ਵਿਖੇ ਡਾਕਘਰ ਵਿਚ ਹੋਈ ਗੋਲੀਬਾਰੀ ਵਿਚ ਦੋ ਕਰਮਚਾਰੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੈਮਟਿਸ ਦੇ ਪੂਰਬੀ ਲਾਮਰ ਕੈਰੀਅਰ ਅਨੈਕਸ 'ਤੇ ਇਕ ਵਿਅਕਤੀ ਵਲੋਂ ਗੋਲੀਬਾਰੀ ਕਰਕੇ ਇਕ ਵਿਅਕਤੀ ਨੂੰ ਮਾਰ ਦਿੱਤਾ ਤੇ ਫਿਰ ਆਪ ਵੀ ਗੋਲੀ ਲੱਗਣ ਨਾਲ ਮਾਰਿਆ ਗਿਆ।

 

Firing caseFiring case

 

ਯੂ. ਐਸ. ਪੋਸਟਲ ਇੰਸਪੈਕਟਰ ਸੂਜਨ ਲਿੰਕ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਗੋਲੀ ਚਲਾਉਣ ਵਾਲਾ ਤੇ ਗੋਲੀ ਨਾਲ ਮਰਨ ਵਾਲਾ ਦੋਵੇਂ ਡਾਕ ਮਹਿਕਮੇ ਦੇ ਕਰਮਚਾਰੀ ਸਨ। ਐਫ. ਬੀ. ਆਈ. ਦੇ ਮੈਮਟਿਸ ਫਿਲਡ ਦਫ਼ਤਰ ਵਲੋਂ ਲੀਜ਼ਾ-ਐਨ-ਕਲਾਪ ਨੇ ਦੱਸਿਆ ਕਿ ਐਫ. ਬੀ. ਆਈ. ਘਟਨਾ ਦੀ ਜਾਂਚ ਕਰ ਰਹੀ ਹੈ।  

 

Firing caseFiring case

ਇਕ ਹਫਤੇ ਵਿਚ ਟੈਨੇਸੀ ਸ਼ਹਿਰ ਵਿੱਚ ਗੋਲੀਬਾਰੀ ਦੀ ਇਹ ਤੀਜੀ ਘਟਨਾ ਹੈ। ਕਰਮਚਾਰੀਆਂ ਦੀ ਹਜੇ ਤੱਕ ਪਹਿਚਾਣ ਨਹੀਂ ਹੋ ਸਕੀ।  ਘਟਨਾ ਤੋਂ ਬਾਅਦ ਡਾਕਘਰ ਵੱਲ ਜਾਣ ਵਾਲਾ ਰਸਤਾ ਪੁਲਿਸ ਨੇ ਘੰਟਿਆਂ ਬੱਧੀ ਬੰਦ ਕਰ ਦਿੱਤਾ। ਉੱਥੋਂ ਇੱਕ ਕਾਰ ਵੀ ਜ਼ਬਤ ਕੀਤੀ ਗਈ, ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕਾਰ ਕਿਸਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement