ਕਰਤਾਰਪੁਰ ਲਾਂਘੇ ਨੇ ਵਿਛੜੀਆਂ ਭੈਣਾਂ ਨੂੰ ਮਿਲਾਏ ਵੀਰ
Published : Nov 12, 2019, 8:58 am IST
Updated : Nov 12, 2019, 8:58 am IST
SHARE ARTICLE
ਕਰਤਾਰਪੁਰ ਲਾਂਘੇ ਨੇ ਵਿਛੜੀਆਂ ਭੈਣਾਂ ਨੂੰ ਮਿਲਾਏ ਵੀਰ
ਕਰਤਾਰਪੁਰ ਲਾਂਘੇ ਨੇ ਵਿਛੜੀਆਂ ਭੈਣਾਂ ਨੂੰ ਮਿਲਾਏ ਵੀਰ

ਇਨ੍ਹਾਂ ਭੈਣ-ਭਰਾਵਾਂ ਨੇ ਮਿਲ ਕੇ ਸਿੱਧੂ ਅਤੇ ਇਮਰਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਅਸੀਸਾਂ ਦਿਤੀਆਂ।

ਇਸਲਾਮਾਬਾਦ/ਡੇਰਾ ਬਾਬਾ ਨਾਨਕ : ਪਾਕਿਸਤਾਨ ਵਿਚ ਬੀਤੇ ਸ਼ਨੀਵਾਰ ਕਰਤਾਰਪੁਰ ਲਾਂਘੇ ਦੇ ਉਦਘਾਟਨ ਨਾਲ ਸਿੱਖ ਸ਼ਰਧਾਲੂਆਂ ਲਈ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਾ ਰਸਤਾ ਖੁੱਲ੍ਹ ਗਿਆ। ਇਸ ਲਾਂਘੇ ਦੇ ਖੁੱਲ੍ਹਣ ਨਾਲ ਵਿਛੜੇ ਵੀਰਾਂ ਤੇ ਭੈਣਾਂ ਨੂੰ ਆਪਸ ਵਿਚ ਮਿਲਾ ਦਿਤਾ ਹੈ। ਵੰਡ ਦੇ ਇੰਨ੍ਹੇ ਸਾਲ ਬਾਅਦ ਭੈਣਾਂ ਨੂੰ ਮਿਲ ਕੇ ਵੀਰਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ।

ਇਨ੍ਹਾਂ ਭੈਣ-ਭਰਾਵਾਂ ਨੇ ਮਿਲ ਕੇ ਸਿੱਧੂ ਅਤੇ ਇਮਰਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਅਸੀਸਾਂ ਦਿਤੀਆਂ। ਉਨ੍ਹਾਂ ਅਰਦਾਸ ਕੀਤੀ ਕਿ ਸ਼ਾਲਾ ਇਹ ਮੁਹੱਬਤਾਂ ਦੇ ਲਾਂਘੇ ਭੈਣਾਂ ਨੂੰ ਆਪਣੇ ਭਰਾਵਾਂ ਅਤੇ ਭਰਾਵਾਂ ਨੂੰ ਭੈਣਾਂ ਨਾਲ ਮਿਲਾਉਂਦੇ ਰਹਿਣ ਤੇ ਪਿਆਰ ਅਤੇ ਸਾਂਝ ਦੀ ਬਾਤ ਪਾਉਂਦੇ ਰਹਿਣ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement