ਫਤਿਹਵੀਰ ਸਿੰਘ ਦੀ ਮੌਤ ਕਾਰਨ ਪ੍ਰਵਾਸੀਆਂ 'ਚ ਗੁੱਸੇ ਦੀ ਲਹਿਰ
Published : Jun 12, 2019, 3:44 pm IST
Updated : Jun 12, 2019, 3:44 pm IST
SHARE ARTICLE
Two-year-old Fatehvir Singh
Two-year-old Fatehvir Singh

2 ਸਾਲਾਂ ਮਾਸੂਮ ਫਤਿਹਵੀਰ ਸਿੰਘ ਜੋ ਕਿ ਆਪਣੇ ਘਰ ਬਾਹਰ ਬਣੇ ਬੋਰਵੈੱਲ ਵਿਚ 6ਜੂਨ ਨੂੰ ਡਿੱਗ ਪਿਆ ਸੀ..

ਮੈਲਬੋਰਨ  : (ਪਰਮਵੀਰ ਸਿੰਘ ਆਹਲੂਵਾਲੀਆ) 2 ਸਾਲਾਂ ਮਾਸੂਮ ਫਤਿਹਵੀਰ ਸਿੰਘ ਜੋ ਕਿ ਆਪਣੇ ਘਰ ਬਾਹਰ ਬਣੇ ਬੋਰਵੈੱਲ ਵਿਚ  6ਜੂਨ ਨੂੰ ਡਿੱਗ ਪਿਆ ਸੀ ਦੀ ਲਾਸ਼ ਬੀਤੇ ਕੱਲ ਬਾਹਰ ਕੱਢੇ ਜਾਣ ਤੋ ਬਾਅਦ ਜਿਥੇ ਸਮੁੱਚੇ ਪੰਜਾਬ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਥੇ ਹੀ ਪ੍ਰਵਾਸੀਆ ਵਿਚ ਵੀ ਸਰਕਾਰ ਅਤੇ ਸਿਸਟਮ ਦੇ ਬੁਰੀ ਤਰ੍ਹਾਂ ਨਾਲ ਫੇਲ੍ਹ ਹੋਣ ਦੇ ਕਾਰਨ ਗੁੱਸੇ ਦੀ ਲਹਿਰ ਹੈ। ਆਸਟ੍ਰੇਲੀਆ 'ਚ ਵੱਸਦੇ ਸਮੁੱਚੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੇ ਜਿਹਨ 'ਚ ਬਹੁਤ ਸਾਰੇ ਸਵਾਲ ਹਨ ਜਿਵੇ ਕਿ ਆਪਣੇ ਆਪ ਨੂੰ ਡਿਜ਼ੀਟਲ ਕਹਾਉਣ ਵਾਲੇ ਦੇਸ਼ ਕੋਲ ਬੱਚੇ ਨੂੰ ਸੁਰੱਖਿਅਤ ਕੱਢਣ ਲਈ ਲੋੜੀਦੇ ਸਾਧਨ ਕਿਉਂ ਨਹੀਂ ਸਨ।

Two-year-old Fatehvir SinghTwo-year-old Fatehvir Singh

ਪਹਿਲੇ ਹੀ ਦਿਨ ਫੌਜ ਕਿਉਂ ਨਹੀ ਸੱਦੀ ਗਈ। ਸੌਦਾ ਸਾਧ ਦੇ ਡੇਰੇ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੂੰ ਕਮਾਂਡ ਕਿਉ ਦਿੱਤੀ ਗਈ। ਸਰਕਾਰ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਹੱਲ ਕਰਨ ਦੀ ਕੌਸਿਸ ਕਿਉਂ ਨਹੀਂ ਕੀਤੀ ਆਦਿ ਸਵਾਲਾਂ ਦੇ ਨਾਲ ਨਾਲ ਪ੍ਰਵਾਸੀ ਪੰਜਾਬੀਆ 'ਚ ਸਰਕਾਰ ਅਤੇ ਸਿਸਟਮ ਖਿਲਾਫ਼ ਅੰਤਾਂ ਦਾ ਰੋਹ ਪਾਇਆ ਜਾ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement