ਕੋਵਿਡ 19 ਕਾਰਨ ਕੁਵੈਤ 'ਚ ਭਾਰਤੀ ਡੈਂਟਿਸਟ ਦੀ ਮੌਤ
Published : May 12, 2020, 9:56 am IST
Updated : May 12, 2020, 9:56 am IST
SHARE ARTICLE
File Photo
File Photo

ਕੁਵੈਤ ਵਿਚ ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਕਾਰਨ ਮੌਤ ਭਾਰਤ ਦੇ ਇਕ ਡੈਂਟਿਸਟ ਦੀ ਹੋ ਗਈ। ਕੁਵੈਤ ਵਿਚ ਕੋਰੋਨਾ ਵਾਇਰਸ ਨਾਲ ਇਹ ਦੂਜੇ ਡਾਕਟਰ ਦੀ ਮੌਤ ਹੋਈ ਹੈ

ਦੁਬਈ, 11 ਮਈ: ਕੁਵੈਤ ਵਿਚ ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਕਾਰਨ ਮੌਤ ਭਾਰਤ ਦੇ ਇਕ ਡੈਂਟਿਸਟ ਦੀ ਹੋ ਗਈ। ਕੁਵੈਤ ਵਿਚ ਕੋਰੋਨਾ ਵਾਇਰਸ ਨਾਲ ਇਹ ਦੂਜੇ ਡਾਕਟਰ ਦੀ ਮੌਤ ਹੋਈ ਹੈ। ਕੁਵੈਤ ਦੇ ਸਮਾਚਾਰਾਂ ਅਨੁਸਾਰ 54 ਸਾਲਾ ਡਾ. ਵਾਸੂਦੇਵ ਰਾਵ ਦੀ ਮੌਤ ਸਨਿਚਰਵਰਾ ਨੂੰ ਜਾਬੇਰ ਹਸਪਤਾਲ ਵਿਚ ਇਲਾਜ ਦੇ ਦੌਰਾਨ ਹੋ ਗਈ।  ਉਹ 15 ਸਾਲਾਂ ਤੋਂ ਕੁਵੈਤ ਵਿਚ ਦੰਦਾਂ ਦੇ ਮਾਹਿਰ ਵਜੋਂ ਨੌਕਰੀ ਕਰ ਰਹੇ ਸਨ।

File photoFile photo

ਕੁਵੈਤ ਦੀ ਇਕ ਤੇਲ ਕੰਪਨੀ ਵਿਚ ਇਹ ਦੰਦਾਂ ਦੇ ਡਾਕਟਰ ਦੇ ਰੂਪ ਵਿਚ ਸੇਵਾ ਦੇ ਰਹੇ ਸੀ।  ਕੁਵੈਤ ਦੀ ਡੈਂਟਿਸਟ ਸੰਸਥਾ ਨੇ ਡਾਕਟਰ ਵਾਸੂਦੇਵ ਦੇ ਦਿਹਾਂਤ ਉਤੇ ਡੂੰਘਾ ਦੁੱਖ ਸਾਂਝਾ ਕੀਤਾ ਹੈ। ਗਲਫ਼ ਨਿਊਜ਼ ਦੇ ਖ਼ਬਾਰ ਅਨੁਸਾਰ ਸ਼ੁਕਰਵਾਰ ਨੂੰ ਮਿਸਰ ਦੇ ਈ. ਐਨ. ਟੀ. ਮਾਹਿਰ ਡਾ. ਤਾਰਿਕ ਹੁਸੈਨ ਮੁਖਮੀਰ ਦੀ ਵਾਇਰਸ ਕਾਰਨ ਮੌਤ ਹੋ ਗਈ ਸੀ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement