ਖ਼ਬਰਾਂ |

ਤਾਜ਼ਾ |

ਰਿਸ਼ੀਕੇਸ਼ 'ਚ ਗੰਗਾ ਨਦੀ ਦਾ ਪਾਣੀ ਚਿਤਾਵਨੀ ਪੱਧਰ ਤੋਂ 5 ਸੈਂਟੀਮੀਟਰ ਉੱਪਰ

By : JAGDISH

Published : Sep 27, 2026, 3:41 pm IST
Updated : Sep 27, 2026, 3:41 pm IST
SHARE ARTICLE
Ganga river water level in Rishikesh 5 cm above the warning mark.
Ganga river water level in Rishikesh 5 cm above the warning mark.

ਉੱਤਰਾਖੰਡ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਵਧਿਆ ਪਾਣੀ ਦਾ ਪੱਧਰ

ਰਿਸ਼ੀਕੇਸ਼ : ਪਹਾੜੀ ਇਲਾਕਿਆਂ ਵਿਚ ਲਗਾਤਾਰ ਭਾਰੀ ਮੀਂਹ ਕਾਰਨ, ਰਿਸ਼ੀਕੇਸ਼ ਵਿਚ ਗੰੰਗਾ ਨਦੀ ਦਾ ਪਾਣੀ ਦਾ ਪੱਧਰ ਚਿਤਾਵਨੀ ਦੇ ਪੱਧਰ ਤੋਂ 5 ਸੈਂਟੀਮੀਟਰ ਉੱਪਰ ਚਲਾ ਗਿਆ ਹੈ।ਰਿਸ਼ੀਕੇਸ਼ ਜਲ ਪੁਲਿਸ ਘਾਟਾਂ 'ਤੇ ਲਗਾਤਾਰ ਐਲਾਨ ਕਰ ਰਹੀ ਹੈ ਅਤੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ ਦੀ ਅਪੀਲ ਕਰ ਰਹੀ ਹੈ।  ਉੱਥੇ ਹੀ ਰੁਦਰਪ੍ਰਯਾਗ ਵਿੱਚ ਕੇਦਾਰਨਾਥ ਯਾਤਰਾ ਮਾਰਗ 'ਤੇ ਜ਼ਮੀਨ ਖਿਸਕਣ ਦੀ ਖ਼ਬਰ ਸਾਹਮਣੇ ਆਈ ਹੈ ।  ਇਸ ਨਾਲ ਲਗਭਗ 4 ਹਜ਼ਾਰ ਸ਼ਰਧਾਲੂ ਫਸ ਗਏ ਹਨ । ਖ਼ਰਾਬ ਮੌਸਮ ਨੂੰ ਦੇਖਦੇ ਹੋਏ ਅੱਜ ਕੇਦਾਰਨਾਥ ਯਾਤਰਾ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਹੈਲੀਕਾਪਟਰ ਸੇਵਾਵਾਂ ਵੀ ਬੰਦ ਹਨ।
ਉੱਥੇ ਹੀ ਦੇਹਰਾਦੂਨ, ਟਿਹਰੀ, ਹਰਿਦੁਆਰ ਅਤੇ ਪੌੜੀ ਵਿੱਚ ਰੈੱਡ ਅਲਰਟ, ਉੱਤਰਕਾਸ਼ੀ, ਚਮੋਲੀ, ਨੈਨੀਤਾਲ ਅਤੇ ਰੁਦਰਪ੍ਰਯਾਗ ਵਿੱਚ ਓਰੇਂਜ ਅਲਰਟ, ਜਦਕਿ ਬਾਗੇਸ਼ਵਰ, ਅਲਮੋੜਾ, ਚੰਪਾਵਤ, ਊਧਮ ਸਿੰਘ ਨਗਰ ਅਤੇ ਪਿਥੌਰਾਗੜ੍ਹ ਵਿੱਚ ਯੈਲੋ ਅਲਰਟ ਹੈ।
 

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement