ਮੁੱਕੇਬਾਜ਼ੀ ‘ਚ ਭਾਰਤ ਨੂੰ ਝਟਕਾ, ਮੈਰੀ ਕਾਮ ਹੋਈ ਉਲੰਪਿਕ ਤੋਂ ਬਾਹਰ, 3-2 ਨਾਲ ਹਾਰੀ
Published : Jul 29, 2021, 4:36 pm IST
Updated : Jul 29, 2021, 4:40 pm IST
SHARE ARTICLE
Mary Kom
Mary Kom

ਮੈਡਲ ਦੀਆਂ ਉਮੀਦਾਂ ਹੋਈਆਂ ਖ਼ਤਮ

ਟੋਕਿਓ: ਟੋਕਿਓ ਓਲੰਪਿਕ ਵਿੱਚ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਦੀ ਚੋਟੀ ਦੀ ਮੁੱਕੇਬਾਜ਼ ਮੈਰੀਕਾਮ ਆਪਣੇ ਮਹੱਤਵਪੂਰਨ ਮੈਚ ਵਿਚ ਹਾਰ ਗਈ ਹੈ।ਮੈਰੀਕਾਮ ਦਾ ਮੈਚ ਕੋਲੰਬੀਆ ਦੀ ਇੰਗ੍ਰਿਟ ਲੋਰੇਨਾ ਵੈਲੈਂਸੀਆ ਨਾਲ ਸੀ, ਇਸ ਮੈਚ ਵਿੱਚ ਮੈਰੀਕਾਮ ਨੂੰ ਵਾਲੈਂਸੀਆ ਨੇ 2-3 ਨਾਲ ਮਾਤ ਦਿੱਤੀ।

Mary KomMary Kom

ਹਰ ਵਾਰ ਦੀ ਤਰ੍ਹਾਂ, ਭਾਰਤ ਮੈਰੀਕਾਮ ਤੋਂ ਤਗਮੇ ਦੀ ਉਮੀਦ ਕਰ ਰਿਹਾ ਸੀ ਅਤੇ ਉਹ ਆਪਣੇ ਪਿਛਲੇ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਵੀ ਕਰ ਰਹੀ ਸੀ ਪਰ ਹੁਣ ਉਸ ਦੀ ਹਾਰ ਨਾਲ ਮੈਡਲ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ ਹਨ।

 

 

Location: Japan, Tokyo-to, Tokyo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement