ਗੌਤਮ ਗੰਭੀਰ 'ਤੇ ਚੜ੍ਹਿਆ 'ਉੜੀ' ਫ਼ਿਲਮ ਦਾ ਖ਼ੁਮਾਰ
Published : Jan 22, 2019, 3:29 pm IST
Updated : Jan 22, 2019, 3:29 pm IST
SHARE ARTICLE
Gautam Gambhir appreciate 'Uri' Movie
Gautam Gambhir appreciate 'Uri' Movie

ਸਰਜੀਕਲ ਸਟਰਾਈਕ 'ਤੇ ਆਧਾਰਿਤ ਫ਼ਿਲਮ 'ਉੜੀ' ਦਾ ਖੁਮਾਰ ਦੇਸ਼ ਦੀ ਜਨਤਾ 'ਚ ਵਧਦਾ ਹੀ ਜਾ ਰਿਹਾ ਹੈ......

ਨਵੀਂ ਦਿੱਲੀ : ਸਰਜੀਕਲ ਸਟਰਾਈਕ 'ਤੇ ਆਧਾਰਿਤ ਫ਼ਿਲਮ 'ਉੜੀ' ਦਾ ਖੁਮਾਰ ਦੇਸ਼ ਦੀ ਜਨਤਾ 'ਚ ਵਧਦਾ ਹੀ ਜਾ ਰਿਹਾ ਹੈ। ਹਰ ਕੋਈ ਇਸ ਫਿਲਮ ਦੀ ਤਾਰੀਫ 'ਚ ਕਸੀਦੇ ਪੜ੍ਹਦਾ ਨਜ਼ਰ ਆ ਰਿਹਾ ਹੈ। ਉੱਥੇ ਇਸ ਫਿਲਮ ਦਾ ਮਸ਼ਹੂਰ ਡਾਇਲੌਗ ਹਾਊਜ ਦਿ ਜੋਸ਼ ਹਾਈ ਸਰ!, ਤਾਂ ਬੱਚੇ-ਬੱਚੇ ਦੀ ਜ਼ੁਬਾਨ 'ਤੇ ਚੜ੍ਹ ਚੁੱਕਿਆ ਹੈ। ਹੁਣ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ 'ਤੇ ਵੀ ਇਸ ਫਿਲਮ ਦਾ ਖੁਮਾਰ ਚੜ੍ਹਦਾ ਨਜ਼ਰ ਆਇਆ ਹੈ।

ਗੌਤਮ ਗੰਭੀਰ ਨੇ ਆਪਣੇ ਅਧਿਕਾਰਕ ਟਵਿਟਰ ਅਕਾਉਂਟ 'ਤੇ ਫਿਲਮ 'ਉੜੀ ਦਿ ਸਰਜੀਕਲ ਸਟਰਾਈਕ ਦਾ ਡਾਇਲੌਗ ਫਰਜ਼ ਅਤੇ ਫਰਜ਼ੀ 'ਚ ਬੱਸ ਇਕ ਮਾਤਰਾ ਦਾ ਫਰਕ ਹੁੰਦਾ ਹੈ ਅਤੇ ਉਹ ਮਾਤਰਾ ਨਹੀਂ ਬਣਨਾ ਚਾਹੁੰਦਾ ਪੋਸਟ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇੰਡੀਅਨ ਆਰਮੀ ਨੂੰ ਸੈਲਿਊਟ ਕੀਤਾ ਅਤੇ ਹੈਸ਼ਟੈਗ ਉੜੀ ਲਿਖਿਆ। ਗੰਭੀਰ ਦੇ ਇਸ ਟਵਿਟ ਨੂੰ ਹੁਣ ਤੱਕ ਕਰੀਬ 10 ਹਜ਼ਾਰ ਲੋਕ ਲਾਈਕ ਕਰ ਚੁੱਕੇ ਹਨ। ਗੌਤਮ ਗੰਭੀਰ ਦੇ 'ਉੜੀ' ਫਿਲਮ ਨੂੰ ਪਸੰਦ ਕਰਨ 'ਤੇ ਫਿਲਮ ਦੇ ਲੀਡ ਐਕਟਰ ਵਿੱਕੀ ਕੌਸ਼ਲ ਨੇ ਉਨ੍ਹਾਂ ਦਾ ਧੰਨਵਾਦ ਕੀਤਾ। 

ਵਿੱਕੀ ਕੌਸ਼ਲ ਨੇ ਟਵਿਟ 'ਤੇ ਲਿਖਿਆ ਸ਼ੁੱਕਰੀਆ ਸਰ, ਮੈਂ ਤੁਹਾਡਾ ਵੱਡਾ ਫੈਨ ਹਾਂ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement