ਟੋਕੀਉ ਉਲੰਪਿਕ: ਕੁਸ਼ਤੀ ਦੇ ਸੈਮੀਫਾਈਨਲ ਵਿਚ 12-5 ਨਾਲ ਹਾਰੇ ਬਜਰੰਗ ਪੁਨੀਆ
Published : Aug 6, 2021, 3:29 pm IST
Updated : Aug 6, 2021, 3:32 pm IST
SHARE ARTICLE
Bajrang Punia
Bajrang Punia

ਹੁਣ ਕਾਂਸੀ ਦਾ ਤਮਗਾ ਲਏ ਖੇਡਣਗੇ

ਟੋਕੀਓ: ਟੋਕੀਓ ਉਲੰਪਿਕਸ ਵਿੱਚ ਭਾਰਤ ਵੱਲੋਂ ਤਮਗੇ ਦੇ ਦਾਅਵੇਦਾਰ ਪਹਿਲਵਾਨ ਬਜਰੰਗ ਪੁਨੀਆ ਸੈਮੀਫਾਈਨਲ ਮੈਚ ਹਾਰ ਗਏ ਹਨ। ਅਜ਼ਰਬੈਜਾਨ ਦੇ ਹਾਜੀ ਐਲਿਏਵ ਨੇ ਉਨ੍ਹਾਂ ਨੂੰ 12-5 ਨਾਲ ਹਰਾਇਆ। ਐਲਿਏਵ  57 ਕਿਲੋਗ੍ਰਾਮ ਵਿੱਚ ਰੀਓ 2016 ਦੇ ਕਾਂਸੀ ਤਮਗਾ ਜੇਤੂ ਅਤੇ 61 ਕਿਲੋਗ੍ਰਾਮ ਵਿੱਚ 3 ਵਾਰ ਦੀ ਵਿਸ਼ਵ ਚੈਂਪੀਅਨ ਹਨ।

Bajrang PuniaBajrang Punia

ਹੁਣ ਬਜਰੰਗ ਪੁਨੀਆ ਸ਼ਨੀਵਾਰ ਨੂੰ ਕਾਂਸੀ ਦੇ ਤਗਮੇ ਲਈ ਮੈਦਾਨ ਵਿੱਚ ਉਤਰਣਗੇ ਸ਼ੁਰੂਆਤੀ ਮਿੰਟ ਵਿੱਚ ਬਜਰੰਗ ਨੇ ਇੱਕ ਅੰਕ ਦੀ ਬੜ੍ਹਤ ਬਣਾ ਲਈ ਸੀ ਪਰ, ਅਜ਼ਰਬੈਜਾਨ ਦੇ ਪਹਿਲਵਾਨ ਨੇ ਬਜਰੰਗ 'ਤੇ  ਆਪਣਾ ਜ਼ੋਰ ਵਿਖਾਇਆ।

Bajrang Punia Bajrang Punia

ਅਜ਼ਰਬੈਜਾਨ ਦੇ ਪਹਿਲਵਾਨ ਨੇ ਬਜਰੰਗ ਦੇ ਵਿਰੁੱਧ ਇੱਕ ਛੋਟੀ ਜਿਹੀ ਬਾਜ਼ੀ ਦੀ ਮਦਦ ਨਾਲ ਕਈ ਅੰਕ ਹਾਸਲ ਕਰ ਲਏ। 65 ਕਿਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫਾਈਨਲ ਮੈਚ ਵਿੱਚ ਪੂਨੀਆ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਤਮਗਾ ਜੇਤੂ ਇਰਾਨ ਦੇ ਮੋਰਤੇਜ਼ਾ ਘਿਆਸੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ।

Bajrang PuniaBajrang Punia

Location: Japan, Tokyo-to, Tokyo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement