ਖ਼ਬਰਾਂ |

ਤਾਜ਼ਾ |

ਯੁਵਰਾਜ ਨੇ ਪਿਤਾ ਯੋਗਰਾਜ ਦੇ ਬਿਆਨਾਂ ਕਾਰਨ ਕਪਿਲ ਦੇਵ ਅਤੇ ਧੋਨੀ ਤੋਂ ਮੰਗੀ ਮਾਫ਼ੀ

By : GAGANDEEP

Published : Apr 4, 2026, 6:51 am IST
Updated : Apr 4, 2026, 8:32 am IST
SHARE ARTICLE
photo
photo

'ਪਿਤਾ ਵਲੋਂ ਧੋਨੀ ਨੂੰ ਉਨ੍ਹਾਂ ਦੇ ਟੀਮ ਤੋਂ ਬਾਹਰ ਹੋਣ ਲਈ ਜ਼ਿੰਮੇਵਾਰ ਠਹਿਰਾਉਣਾ ਅਤੇ ਕਪਿਲ ਦੇਵ ਨੂੰ ਗਾਲ੍ਹਾਂ ਕਢਣਾ ਬਿਲਕੁਲ ਠੀਕ ਨਹੀਂ ਸੀ'

ਨਵੀਂ ਦਿੱਲੀ: ਭਾਰਤ ਦੇ ਵਿਸ਼ਵ ਕਪ ਜੇਤੂ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਯੋਗਰਾਜ ਸਿੰਘ ਵਲੋਂ ਮਹਿੰਦਰ ਸਿੰਘ ਧੋਨੀ ਅਤੇ ਕਪਿਲ ਦੇਵ ਬਾਰੇ ਗੁੱਸੇ ਵਿਚ ਦਿਤੇ ਬਿਆਨ ਗਲਤ ਸਨ ਅਤੇ ਇਸ ਲਈ ਉਹ ਦਿਲੋਂ ਮਾਫ਼ੀ ਮੰਗਦੇ ਹਨ।

ਯੁਵਰਾਜ ਨੇ ਸਪਸ਼ਟ ਕੀਤਾ ਕਿ ਉਹ ਅਪਣੇ ਪਿਤਾ ਦੀਆਂ ਵਿਵਾਦਿਤ ਗੱਲਾਂ ਨਾਲ ਸਹਿਮਤ ਨਹੀਂ ਹਨ ਅਤੇ ਧੋਨੀ ਤੇ ਕਪਿਲ ਦੇਵ ਦੋਹਾਂ ਤੋਂ ਖੁੱਲ੍ਹੇ ਦਿਲ ਨਾਲ ਮਾਫ਼ੀ ਮੰਗਦੇ ਹਨ। ਉਨ੍ਹਾਂ ਨੇ ‘ਸਪੋਰਟਸ ਤਕ’ ਨਾਲ ਇਕ ਪੌਡਕਾਸਟ ਇੰਟਰਵਿਊ ਵਿਚ ਕਿਹਾ ਕਿ ਪਿਤਾ ਵਲੋਂ ਧੋਨੀ ਨੂੰ ਉਨ੍ਹਾਂ ਦੇ ਟੀਮ ਤੋਂ ਬਾਹਰ ਹੋਣ ਲਈ ਜ਼ਿੰਮੇਵਾਰ ਠਹਿਰਾਉਣਾ ਅਤੇ ਕਪਿਲ ਦੇਵ ਨੂੰ ਗਾਲ੍ਹਾਂ ਕਢਣਾ ਬਿਲਕੁਲ ਠੀਕ ਨਹੀਂ ਸੀ। ਯੁਵਰਾਜ ਨੇ ਕਿਹਾ, ‘‘ਮੈਂ ਕਪਿਲ ਜੀ ਅਤੇ ਧੋਨੀ ਤੋਂ ਇਨ੍ਹਾਂ ਟਿਪਣੀਆਂ ਲਈ ਮਾਫ਼ੀ ਮੰਗਣਾ ਚਾਹੁੰਦਾ ਹਾਂ ਕਿਉਂਕਿ ਉਹ ਮਹਾਨ ਖਿਡਾਰੀ ਹਨ। (ਏਜੰਸੀ)
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM
Advertisement