ਹੱਪੋਵਾਲ ਦੀ ਅਨੂਰੀਤ ਕੌਰ ਕੈਨੇਡਾ ਪੁਲਿਸ 'ਚ ਭਰਤੀ
Published : Jul 29, 2020, 8:33 am IST
Updated : Jul 29, 2020, 8:33 am IST
SHARE ARTICLE
Anureet Kaur
Anureet Kaur

ਵਿਦੇਸ਼ਾਂ 'ਚ ਪੰਜਾਬੀਆਂ ਦੀਆਂ ਪ੍ਰਾਪਤੀਆਂ ਦੀ ਬੇਹੱਦ ਲੰਬੀ ਸੂਚੀ ਨੇ ਕੁਲ ਦੁਨੀਆਂ ਨੂੰ ਹੈਰਾਨ ਅਤੇ ਪ੍ਰਭਾਵਤ ਕੀਤਾ ਹੈ

ਬੰਗਾ: ਵਿਦੇਸ਼ਾਂ 'ਚ ਪੰਜਾਬੀਆਂ ਦੀਆਂ ਪ੍ਰਾਪਤੀਆਂ ਦੀ ਬੇਹੱਦ ਲੰਬੀ ਸੂਚੀ ਨੇ ਕੁਲ ਦੁਨੀਆਂ ਨੂੰ ਹੈਰਾਨ ਅਤੇ ਪ੍ਰਭਾਵਤ ਕੀਤਾ ਹੈ। ਇਸੇ ਲੜੀ ਵਿਚ ਬੰਗਾ ਤਹਿਸੀਲ ਦੇ ਪਿੰਡ ਹੱਪੋਵਾਲ ਦੀ ਅਨੂਰੀਤ ਕੌਰ (26) ਸਪੁੱਤਰੀ ਰਣਜੀਤ ਸਿੰਘ ਰਾਣਾ ਨੇ ਕੈਨੇਡੀਅਨ ਪੁਲਿਸ 'ਚ ਭਰਤੀ ਹੋ ਕੇ ਬੰਗਾ ਇਲਾਕੇ ਅਤੇ ਪਿੰਡ ਦਾ ਮਾਣ ਵਧਾਇਆ ਹੈ।

Anureet KaurAnureet Kaur

ਬਤੌਰ ਸਿਪਾਹੀ ਭਰਤੀ ਹੋਈ ਅਨੂਰੀਤ ਕੌਰ ਦੇ ਪਰਵਾਰਕ ਸੂਤਰਾਂ ਨੇ ਦਸਿਆ ਕਿ ਉਹ ਕੈਨੇਡਾ ਦੇ ਸੂਬੇ ਸਸਕੈਚਵਨ ਦੇ ਸ਼ਹਿਰ ਮੂਸੇਜਾਹ ਦੀ ਜੇਲ 'ਚ ਤਾਇਨਾਤ ਹੋਈ ਹੈ।

Anureet KaurAnureet Kaur

ਉਨ੍ਹਾਂ ਦਾ ਕਹਿਣਾ ਹੈ ਉਹ 19 ਸਾਲ ਦੀ ਉਮਰ 'ਚ ਕੈਨੇਡਾ ਪੜ੍ਹਾਈ ਕਰਨ ਗਈ ਸੀ। ਉਸ ਦਾ ਸ਼ੁਰੂ ਤੋਂ ਹੀ ਕੈਨੇਡਾ ਪੁਲਿਸ 'ਚ ਜੌਬ ਕਰਨ ਦਾ ਸੁਪਨਾ ਸੀ ਜੋ ਪੂਰਾ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement