ਕੈਨੇਡਾ 'ਚ ਪਿਛਲੇ 7 ਸਾਲਾਂ ਦੌਰਾਨ ‘ਹਿੰਸਕ ਹਮਲਿਆਂ' ਕਾਰਨ 17 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ
Published : Feb 8, 2026, 6:56 am IST
Updated : Feb 8, 2026, 7:36 am IST
SHARE ARTICLE
36 Indian students died due to violent attacks abroad.
36 Indian students died due to violent attacks abroad.

ਸੱਭ ਤੋਂ ਵੱਧ ਮਾਮਲੇ ਕੈਨੇਡਾ (17) ਅਤੇ ਅਮਰੀਕਾ (9) ਵਿਚ ਦਰਜ ਕੀਤੇ ਗਏ

ਨਵੀਂ ਦਿੱਲੀ : 2018 ਤੋਂ 2025 ਤਕ ਵਿਦੇਸ਼ਾਂ ਵਿਚ ਹਿੰਸਕ ਹਮਲਿਆਂ ਕਾਰਨ 36 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ। ਸੱਭ ਤੋਂ ਵੱਧ ਮਾਮਲੇ ਕੈਨੇਡਾ (17) ਅਤੇ ਅਮਰੀਕਾ (9) ਵਿਚ ਦਰਜ ਕੀਤੇ ਗਏ।

ਆਸਟ੍ਰੇਲੀਆ (3), ਯੂ.ਕੇ. (1), ਚੀਨ (1), ਜਰਮਨੀ (1), ਡੈਨਮਾਰਕ (1), ਗ੍ਰੇਨੇਡਾ (1) ਅਤੇ ਕਿਰਗਿਜ਼ਸਤਾਨ (2) ਵਿਚ ਵੀ ਕੁੱਝ ਮੌਤਾਂ ਹੋਈਆਂ। ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਉਸ ਦੀ ਪ੍ਰਾਥਮਿਕਤਾ ਹੈ। ਇਸ ਬਾਰੇ ਇਕ ਸਵਾਲ ਦਾ ਜਵਾਬ ਦਿੰਦਿਆਂ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਕਿਰਤੀ ਵਰਧਨ ਸਿੰਘ ਨੇ ਸੰਸਦ ਵਿਚ ਕਿਹਾ, “ਭਾਰਤੀ ਮਿਸ਼ਨ ਹਰ ਹਿੰਸਕ ਘਟਨਾ ਨੂੰ ਤੁਰਤ ਉਸ ਦੇਸ਼ ਦੀ ਸਰਕਾਰ ਦੇ ਸਾਹਮਣੇ ਰਖਦੇ ਹਨ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕਰਦੇ ਹਨ।’’   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement