ਲੰਡਨ ‘ਚ ਇਸ ਪੰਜਾਬੀ ਨੇ ਖਰੀਦੀਆਂ ਅਪਣੀ ਪੱਗ ਦੇ ਰੰਗ ਨਾਲ ਦੀਆਂ 20 ਕਾਰਾਂ
Published : Feb 6, 2019, 11:10 am IST
Updated : Feb 6, 2019, 11:12 am IST
SHARE ARTICLE
Punjabi London
Punjabi London

ਲੰਦਨ ਦੇ ਬਿਜਨੇਸਮੈਨ ਪੱਗ ਵਾਲੇ ਰੂਬੇਨ ਸਿੰਘ ਨੇ 50 ਕਰੋੜ ਖਰਚ ਕਰਕੇ 6 ਰਾਲਸ ਰਾਇਸ ਕਾਰਾਂ ਖਰੀਦੀਆਂ...

ਲੰਡਨ : ਲੰਡਨ ਦੇ ਬਿਜਨੇਸਮੈਨ ਪੱਗ ਵਾਲੇ ਰੂਬੇਨ ਸਿੰਘ ਨੇ 50 ਕਰੋੜ ਖਰਚ ਕਰਕੇ 6 ਰਾਲਸ ਰਾਇਸ ਕਾਰਾਂ ਖਰੀਦੀਆਂ ਹਨ। ਉਨ੍ਹਾਂ ਦੇ ਕੋਲ ਹੁਣ 20 ਰਾਲਸ ਰਾਇਸ ਕਾਰਾਂ ਹੋ ਚੁੱਕੀਆਂ ਹਨ। ਇਸ ਦੇ ਪਿੱਛੇ ਦੀ ਕਹਾਣੀ ਜੁੜੀ ਹੈ ਪੱਗ ਦੀ ਇੱਜਤ ਅਤੇ ਸਨਮਾਨ ਨਾਲ।

Punjabi LondonPunjabi London

ਦੱਸ ਦਈਏ ਕਿ 2017 ਵਿਚ ਕਿਸੇ ਅੰਗ੍ਰੇਜ਼ ਨੇ ਪੱਗ ਨੂੰ ਲੈ ਕੇ ਰੂਬੇਨ ਦੀ ਬੇਇੱਜ਼ਤੀ ਕੀਤੀ ਸੀ। ਪੱਗ ਦੀ ਤਾਕਤ ਅਤੇ ਸ਼ਾਨ ਦਿਖਾਉਣ ਲਈ ਉਨ੍ਹਾਂ ਨੇ ਉਦੋਂ ਤੋਂ ਅਪਣੀ ਹਰ ਪੱਗ ਦੇ ਰੰਗਾਂ ਦੀਆਂ ਰਾਲਸ ਰਾਇਸ ਕਾਰਾਂ ਖਰੀਦਣੀਆਂ ਸ਼ੁਰੂ ਕਰ ਦਿਤੀਆਂ ਹਨ। ਉਨ੍ਹਾਂ ਦੀ ਕਲੈਕਸ਼ਨ ਵਿਚ ਫੈਂਟਮ, ਕਲਿਨਨ ਅਤੇ ਹੋਰ ਕਾਰਾਂ ਸ਼ਾਮਲ ਹਨ।

Punjabi LondonPunjabi London

ਅੰਗ੍ਰੇਜ਼ ਰਾਲਸ ਰਾਇਸ ਨੂੰ ਰਾਜਸ਼ਾਹੀ ਸਵਾਰੀ ਮੰਨਦੇ ਹਨ ਅਤੇ ਰੂਬੇਨ ਸਿੰਘ ਨੇ ਇਨ੍ਹਾਂ ਕਾਰਾਂ ਨੂੰ ਖਰੀਦ ਕੇ ਦੱਸ ਦਿਤਾ ਕਿ ਪੱਗ ਵਾਲਾ ਵੀ ਕਿਸੇ ਤੋਂ ਘੱਟ ਨਹੀਂ ਹੈ। ਅਪਣੇ ਪੱਕੇ ਗਾਹਕ ਦਾ ਸਨਮਾਨ ਕਰਨ ਲਈ ਰਾਲਸ ਰਾਇਸ ਦੇ ਸੀਈਓ ਟਾਟਰਸਟਨ ਅਪਣੇ ਆਪ ਰੂਬੇਨ ਨੂੰ ਇਨ੍ਹਾਂ ਲਗਜ਼ਰੀ ਕਾਰਾਂ ਦੀ ਡਿਲੀਵਰੀ ਦੇਣ ਪਹੁੰਚੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement