Garhdiwala News: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਡੁੱਬਣ ਕਾਰਨ ਹੋਈ ਮੌਤ 
Published : Sep 1, 2024, 8:29 am IST
Updated : Sep 1, 2024, 8:30 am IST
SHARE ARTICLE
Punjabi youth died due to drowning in America Garhdiwala
Punjabi youth died due to drowning in America Garhdiwala

Garhdiwala News: ਤਿੰਨ ਮਹੀਨਿਆਂ ਤਕ ਆਉਣਾ ਸੀ ਪੰਜਾਬ

Punjabi youth died due to drowning in America Garhdiwala: ਬੀਤੇ ਦਿਨੀਂ ਗੜ੍ਹਦੀਵਾਲਾ ਵਾਰਡ ਨੰਬਰ-11 ਦੇ 23 ਸਾਲਾਂ ਦੇ ਨੌਜਵਾਨ ਅਮਨਦੀਪ ਸਿੰਘ ਸੋਂਖਲਾ ਪੁੱਤਰ ਪੁਸ਼ਪਿੰਦਰ ਕੁਮਾਰ ਦੀ ਫਲੋਰੀਡਾ (ਯੂ.ਐਸ.ਏ.) ਵਿਖੇ ਸਵੀਵਿੰਗ ਪੂਲ ਵਿਚ ਡੁੱਬਣ ਨਾਲ ਮੌਤ ਹੋ ਗਈ ਸੀ।

ਇਸ ਸਬੰਧੀ ਮ੍ਰਿਤਕ ਦੇ ਚਾਚੇ ਜਸਵਿੰਦਰ ਕੁਮਾਰ ਅਤੇ ਉਸਦੀ ਭੈਣ ਅਕਾਨਕਸ਼ਾ ਨੇ ਦਸਿਆ ਸੀ ਕਿ ਅਮਨਦੀਪ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ ਜੋ ਕਿ ਪੰਜ ਸਾਲ ਪਹਿਲਾ ਫਲੋਰੀਡਾ (ਯੂ.ਐਸ.ਏ.) ਗਿਆ ਸੀ। ਉਸਦਾ ਗਰੀਨ ਕਾਰਡ ਬਣ ਚੁੱਕਾ ਸੀ ਤੇ ਉਹ ਤਿੰਨ ਮਹੀਨਿਆਂ ਤਕ ਘਰ ਵਾਪਸ ਆਉਣ ਦੀ ਤਿਆਰੀ ਕਰ ਰਿਹਾ ਸੀ। ਉਸ ਦੇ ਪਿਤਾ ਲਗਭਗ ਪੰਜ ਮਹੀਨੇ ਪਹਿਲਾਂ ਸਊਦੀ ਅਰਬ ਗਏ ਸੀ। ਅੱਜ ਅਮਨਦੀਪ ਸਿੰਘ ਲਾਸ਼ ਉਸਦੇ ਜੱਦੀ ਘਰ ਗੜ੍ਹਦੀਵਾਲਾ ਵਿਖੇ ਪਹੁੰਚ  ਰਹੀ ਹੈ। ਜਿਸ ਦਾ ਕੱਲ੍ਹ ਅੰਤਮ ਸਸਕਾਰ ਕੀਤਾ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement