12 ਸਾਲਾ ਬੱਚੀ ਦੀ ਬਲਾਤਕਾਰ ਮਗਰੋਂ ਹਤਿਆ
Published : Aug 31, 2020, 2:00 am IST
Updated : Aug 31, 2020, 2:00 am IST
SHARE ARTICLE
image
image

12 ਸਾਲਾ ਬੱਚੀ ਦੀ ਬਲਾਤਕਾਰ ਮਗਰੋਂ ਹਤਿਆ

ਮਹਿਰਾਜਗੰਜ, 30 ਅਗੱਸਤ : ਯੂਪੀ ਦੇ ਮਹਿਰਾਜਗੰਜ ਜ਼ਿਲ੍ਹੇ ਵਿਚ 12 ਸਾਲਾ ਬੱਚੀ ਦੀ ਕਥਿਤ ਰੂਪ ਵਿਚ ਬਲਾਤਕਾਰ ਕਰਨ ਮਗਰੋਂ ਹਤਿਆ ਕਰ ਦਿਤੀ ਗਈ। ਪੁਲਿਸ ਨੇ ਦਸਿਆ ਕਿ ਪਿਛਲੇ ਸ਼ੁਕਰਵਾਰ ਦੀ ਸ਼ਾਮ ਤੋਂ ਲਾਪਤਾ ਬੱਚੀ ਦੀ ਲਾਸ਼ ਸਨਿਚਰਵਾਰ ਸ਼ਾਮ ਨੂੰ ਸੋਹਗੀ ਬਰਵਾ ਦੇ ਜੰਗਲ ਵਿਚੋਂ ਮਿਲੀ। ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਬੱਚੀ ਦੀ ਬਲਾਤਕਾਰ ਮਗਰੋਂ ਹਤਿਆ ਕੀਤੀ ਗਈ ਹੈ। ਪੁਲਿਸ ਅਧਿਕਾਰੀ ਰੋਹਿਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਮਨੋਜ ਪਾਸਵਾਨ ਨਾਮਕ ਵਿਅਕਤੀ ਵਿਰੁਧ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਜਿਹਾ ਲਗਦਾ ਹੈ ਕਿ ਉਸ ਦੀ ਗਲ ਘੁੱਟ ਕੇ ਹਤਿਆ ਕੀਤੀ ਗਈ। (ਏਜੰਸੀ)PhotoPhoto

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement