Kathmandu News : ਨੇਪਾਲੀ ਨਾਗਰਿਕ ਭਾਰਤ –ਭੂਟਾਨ ’ਚ ਕਿਊ.ਆਰ. ਕੋਡ ਨਾਲ ਕਰ ਸਕਣਗੇ ਭੁਗਤਾਨ 

By : BALJINDERK

Published : Jun 30, 2024, 2:57 pm IST
Updated : Jun 30, 2024, 2:57 pm IST
SHARE ARTICLE
ਕਿਊ.ਆਰ. ਕੋਡ
ਕਿਊ.ਆਰ. ਕੋਡ

Kathmandu News : ਭੁਗਤਾਨ ਲਈ ਪ੍ਰਤੀ ਦਿਨ 15,000 ਰੁਪਏ ਜਾਂ ਪ੍ਰਤੀ ਮਹੀਨਾ 1,00,000 ਰੁਪਏ ਦੀ ਲੈਣ ਦੇਣ ਹੱਦ ਕੀਤੀ ਨਿਰਧਾਰਤ    

Kathmandu News : ਨੇਪਾਲ ਵਿਚ ਭਾਰਤੀਆਂ ਨੂੰ ਆਪਣੇ ਮੋਬਾਇਲ ਫੋਨਾਂ ਰਾਹੀ ਭੁਗਤਾਨ ਕਰਨ ਦੀ ਇਜਾਜ਼ਤ ਮਿਲਣ ਤੋਂ ਤਿੰਨ ਮਹੀਨਿਆਂ ਬਾਅਦ ਨੇਪਾਲ ਰਾਸ਼ਟਰ ਬੈਂਕ (ਐਨ ਆਰ ਬੀ ) ਨੇ ਨੇਪਾਲ ਐਲਾਨ ਕੀਤਾ ਕਿ ਨੇਪਾਲੀ ਨਾਗਰਿਕ ਹੁਣ ਭਾਰਤ ਵਿਚ ਕਿਊ . ਆਰ. ਕੋਡ ਭੁਗਤਾਨ ਪ੍ਰਣਾਲੀ ਦੀ ਵਰਤੋਂ ਕਰ ਸਕਦੇ ਹਨ। 
ਨੇਪਾਲ ਰਾਸ਼ਟਰ ਬੈਂਕ ਵਲੋਂ ਕਿਊ.ਆਰ. ਕੋਡ ਦੇ ਨਾਲ -ਨਾਲ ਈ ਬੈਂਕਿੰਗ, ਇੰਟਰਬੈਂਕ ਭੁਗਤਾਨ ਅਤੇ ਮੋਬਾਇਲ ਬੈਂਕਿੰਗ ਵਰਗੀਆਂ ਹੋਰ ਭੁਗਤਾਨ ਵਿਧੀਆਂ ਦੀ ਵਰਤੋਂ ਕਰਕੇ ਭਾਰਤ ਅਤੇ ਭੂਟਾਨ ਵਿਚ ਭੁਗਤਾਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਨੇਪਾਲ ਰਾਸ਼ਟਰ ਬੈਂਕ ਨੇ ਵਪਾਰੀ ਭੁਗਤਾਨ ਲਈ ਪ੍ਰਤੀ ਦਿਨ 15,000 ਰੁਪਏ ਜਾਂ ਪ੍ਰਤੀ ਮਹੀਨਾ 1,00,000 ਰੁਪਏ ਦੀ ਲੈਣ ਦੇਣ ਹੱਦ ਨਿਰਧਾਰਤ ਕੀਤੀ ਹੈ।     

(For more news apart from Nepalese citizens in India-Bhutan QR. Payment can be made with the code News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement