ਟੋਲ ਟੈਕਸ ਵਸੂਲਣ ਦੇ ਬਾਵਜੂਦ ਸੜਕ ਦੀ ਹਾਲਤ ਖਸਤਾ
Published : Jun 30, 2018, 2:58 pm IST
Updated : Jun 30, 2018, 2:58 pm IST
SHARE ARTICLE
Bad Condition Road
Bad Condition Road

ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸੜਕਾਂ ਉਪਰ ਟੋਲ ਟੈਕਸ ਲਾਏ ਹਨ ਤਾਂ ਕਿ ਕੰਪਨੀਆਂ ਟੋਲ ਇਕੱਠਾ ਕਰਕੇ ਸੜਕਾਂ ਦਾ ਵਧੀਆਂ ਨਿਰਮਾਣ......

ਅਮਰਗੜ੍ਹ  : ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸੜਕਾਂ ਉਪਰ ਟੋਲ ਟੈਕਸ ਲਾਏ ਹਨ ਤਾਂ ਕਿ ਕੰਪਨੀਆਂ ਟੋਲ ਇਕੱਠਾ ਕਰਕੇ ਸੜਕਾਂ ਦਾ ਵਧੀਆਂ ਨਿਰਮਾਣ ਕਰਨ ਤੇ ਆਮ ਲੋਕਾਂ ਨੂੰ ਇਸ ਦਾ ਫਾਇਦਾ ਹੋਵੇ, ਪਟਿਆਲਾ ਤੋਂ ਨਾਭਾ ਤੋਂ ਮਾਲੇਰਕੋਟਲਾ ਸੜਕ ਤੇ ਸਰਕਾਰ ਨੇ ਦੋ ਟੋਲ ਟੈਕਸ ਲਾਏ ਹੋਏ ਹਨ ਪਰ ਬਾਗੜੀਆਂ ਤੋਂ ਅਮਰਗੜ੍ਹ ਨੂੰ ਆਉਦੇ ਹੋਏ ਨੇੜੇ ਮੁਹਾਲੀ ਰੋਡ ਤੇ ਮੇਨ ਸੜਕ ਵਿਚਕਾਰ ਅਕਸਰ ਪਾਣੀ ਖੜਾ ਰਹਿੰਦਾ ਹੈ, ਥਾਂ-ਥਾਂ ਤੇ ਟੋਏ ਪਏ ਹੋਏ ਹਨ। ਮੀਹ ਪੈਣ ਤੋਂ ਬਾਅਦ ਤਾ ਛੱਪੜ ਦਾ ਰੂਪ ਧਾਰਨ ਕਰ ਲੈਦਾ ਹੈ ਜ਼ੋ ਕਿ ਆਉਦੇ ਜਾਦੇ ਲੋਕਾਂ ਲਈ ਪ੍ਰੈਸਾਨੀ ਦਾ ਕਾਰਨ ਬਣਦਾ ਹੈ।

ਪਾਣੀ ਖੜਨ ਨਾਲ ਲੱਗੇ ਚਲੇ ਕਾਰਨ ਸਥਾਨਕ ਘਰਾਂ ਨੂੰ ਬਹੁਤ ਪ੍ਰੇਸਾਨੀ ਆਉਦੀ ਹੈ। ਮੇਨ ਰੋਡ ਤੇ ਘਰਾਂ ਦੇ ਮਾਲਕਾ ਨੇ ਦੱਸਿਆ ਕਿ ਅਸੀ ਕਈ ਵਾਰ ਇਸ ਪ੍ਰੇਸਾਨੀ ਬਾਰੇ ਟੋਲ ਟੈਕਸ ਕੰਪਨੀ ਦੇ ਅਧਿਕਾਰੀਆਂ ਨੂੰ ਦੱਸ ਚੁੱਕੇ ਹਾ ਪਰ ਕਿਸੇ ਨੇ ਕੋਈ ਧਿਆਨ ਨਹੀ ਦਿੱਤਾ। ਇਸ ਦੇ ਨਾਲ ਹੀ ਸੜਕ ਤੇ ਪੈਰਰੋਲਿਗ ਵੀ ਕੀਤੀ ਜਾਦੀ ਹੈ।ਸੜਕ ਪ੍ਰਬੰਧਕ ਸਭ ਕੁਝ ਜਾਣਦੇ ਹੋਏ ਵੀ ਚੁੱਪੀ ਧਾਰੀ ਬੈਠੇ ਹਨ। ਦੁੱਖੀ ਲੋਕਾਂ ਵੱਲੋਂ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਘ ਤੇ ਕਾਂਗਰਸੀ ਲੀਡਰਾਂ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਮਾੜੀ ਹਾਲਤ ਨੂੰ ਠੀਕ ਕਰਵਾਇਆ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement