ਬਿਜਲੀ ਦੇ ਬਿਲਾਂ ਦੀ ਅਦਾਇਗੀ ਤੇ 1 ਫ਼ੀ ਸਦੀ ਰਿਬੇਟ ਦਾ ਆਖਰੀ ਦਿਨ
Published : Apr 30, 2020, 9:52 am IST
Updated : Apr 30, 2020, 9:52 am IST
SHARE ARTICLE
File Photo
File Photo

ਘਰੇਲੂ, ਵਪਾਰਕ, ਸਮਾਲ ਪਾਵਰ (ਐਸ.ਪੀ.) ਦਰਮਿਆਨੀ ਸਪਲਾਈ (ਐਮ.ਐਸ.) ਅਤੇ ਵੱਡੀ ਸਪਲਾਈ (ਐਲ.ਐਸ.) ਦੇ ਉਦਯੋਗਿਕ ਖਪਤਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ

ਚੰਡੀਗੜ੍ਹ, 29 ਅਪ੍ਰੈਲ (ਸਪੋਕਸਮੈਨ  ਸਮਾਚਾਰ ਸੇਵਾ): ਘਰੇਲੂ, ਵਪਾਰਕ, ਸਮਾਲ ਪਾਵਰ (ਐਸ.ਪੀ.) ਦਰਮਿਆਨੀ ਸਪਲਾਈ (ਐਮ.ਐਸ.) ਅਤੇ ਵੱਡੀ ਸਪਲਾਈ (ਐਲ.ਐਸ.) ਦੇ ਉਦਯੋਗਿਕ ਖਪਤਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਪਣੇ ਮੌਜੂਦ ਬਿਲ (ਜਿੱਥੇ ਬਿੱਲ ਭਰਨ ਦੀ ਮਿਤੀ-9.5.2020 ਤਕ ਹੈ) ਅਤੇ ਜਾਂ ਪਿਛਲੇ ਬਕਾਏ (ਜੋ ਕੋਈ ਹਨ) ਅੱਜ ਮਿਤੀ 30.4.2020 ਨੂੰ  ਆਨਲਾਈਨ ਡਿਜੀਟਲ ਤਰੀਕੇ ਰਾਂਹੀ (ਪੂਰੀ ਜਾਂ ਅੰਸ਼ਕ ਭੁਗਤਾਨ) ਜਮ੍ਹਾ ਕਰਵਾਉਣ ਜਿਸ ਨਾਲ 1 ਫ਼ੀ ਸਦੀ ਰਿਬੇਟ ਮਿਲਣਯੋਗ ਹੋਵੇਗੀ ਜੋ ਕਿ ਅਗਲੇ ਬਿੱਲ ਵਿਚ ਐਡਜਸਟ ਕੀਤੀ ਜਾਵੇਗੀ।  ਸਾਰੇ ਖਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਪਣੇ ਬਿੱਲਾਂ ਨੂੰ ਪਾਵਰਕਾਮ ਦੀ ਵੈਬਸਾਈਟ https:/billpayment.pspcl.in/ ਉਤੇ ਵੇਖਣ ਅਤੇ ਬਿੱਲਾਂ ਦਾ ਭੁਗਤਾਨ ਡਿਜੀਟਲ ਤਰੀਕੇ  ਰਾਹੀਂ ਕਰਨ। ਕਿਸੇ ਵੀ  ਤਰ੍ਹਾਂ  ਦੀ ਸਹਾਇਤਾ ਲਈ ਸੀਨੀ. ਕਾਰਜਕਾਰੀ ਇੰਜ:/ਵਣਜ ਨਾਲ 5-mail 94 srxen.commercial0gmail.com ਜਾਂ ਨੰਬਰ 96461-62233 ਉਤੇ ਸੰਪਰਕ ਕੀਤਾ  ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement