ਸਿੱਧੂ ਦੀ ਸ਼ਾਇਰੀ ਨਾਲ ਬਾਗ਼ੋ-ਬਾਗ਼ ਹੋਇਆ ਪਾਕਿ ਮੀਡੀਆ
Published : Nov 28, 2018, 4:37 pm IST
Updated : Nov 28, 2018, 4:37 pm IST
SHARE ARTICLE
ਨਵਜੋਤ ਸਿੱਧੂ
ਨਵਜੋਤ ਸਿੱਧੂ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੱਦੇ 'ਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖੇ ਜਾਣ ਦੇ ਸਮਾਗਮ ਵਿਚ ਪਾਕਿਸਤਾਨ ...

ਕਰਤਾਰਪੁਰ ਸਾਹਿਬ (ਭਾਸ਼ਾ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੱਦੇ 'ਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖੇ ਜਾਣ ਦੇ ਸਮਾਗਮ ਵਿਚ ਪਾਕਿਸਤਾਨ ਪਹੁੰਚੇ ਨਵਜੋਤ ਸਿੰਘ ਸਿੱਧੂ ਕਾਫ਼ੀ ਉਤਸ਼ਾਹਿਤ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨੀ ਮੀਡੀਆ ਦੇ ਟਕਾ-ਟਕ ਜਵਾਬ ਦਿਤੇ, ਨਾਲ ਹੀ ਅਪਣੀ ਸ਼ੇਅਰੋ ਸ਼ਾਇਰੀ ਜ਼ਰੀਏ ਉਨ੍ਹਾਂ ਤਾਕਤਾਂ ਜਾਂ ਲੀਡਰਾਂ 'ਤੇ ਵੀ ਕਰਾਰੇ ਵਾਰ ਕੀਤੇ ਜੋ ਲਾਂਘਾ ਖੋਲ੍ਹਣ ਵਿਚ ਕਿਸੇ ਨਾ ਕਿਸੇ ਤਰੀਕੇ ਅੜਿੱਕੇ ਡਾਹ ਰਹੇ ਹਨ।

ਨਵਜੋਤ ਸਿੱਧੂਨਵਜੋਤ ਸਿੱਧੂ

ਨਵਜੋਤ ਸਿੱਧੂ ਨਾਲ ਸਵਾਲ-ਜਵਾਬ ਸਮੇਂ ਪਾਕਿਸਤਾਨੀ ਮੀਡੀਆ ਨੇ ਭਾਵੇਂ ਕਈ ਸਿਆਸਤ ਨਾਲ ਜੁੜੇ ਸਵਾਲ ਵੀ ਕੀਤੇ ਪਰ ਪਾਕਿਸਤਾਨੀ ਪੱਤਰਕਾਰਾਂ ਨੂੰ ਸਿੱਧੂ ਅਪਣੇ ਖ਼ੁਸ਼ਮਿਜਾਜ਼ ਤਰੀਕੇ ਨਾਲ ਜਵਾਬ ਦੇ ਕੇ ਬਾਗ਼ੋ-ਬਾਗ਼ੋ ਕਰਦੇ ਰਹੇ, ਦਸ ਦਈਏ ਕਿ ਅੱਜ ਪਾਕਿਸਤਾਨ ‘ਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖ ਦਿਤਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement