ਪਛਮੀ ਬੰਗਾਲ 'ਚ ਇਕ ਅਕਤੂਬਰ ਤੋਂ ਖੁਲ੍ਹਣਗੇ ਸਿਨੇਮਾ ਹਾਲ
Published : Sep 28, 2020, 2:17 am IST
Updated : Sep 28, 2020, 2:17 am IST
SHARE ARTICLE
image
image

ਪਛਮੀ ਬੰਗਾਲ 'ਚ ਇਕ ਅਕਤੂਬਰ ਤੋਂ ਖੁਲ੍ਹਣਗੇ ਸਿਨੇਮਾ ਹਾਲ

ਕੋਲਕਾਤਾ, 27 ਸਤੰਬਰ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਸਾਰੇ ਸਿਨੇਮਾ ਹਾਲਾਂ, ਨਾਚ-ਗਾਉਣ ਅਤੇ ਜਾਦੂ ਦੇ ਸ਼ੋਅ ਨੂੰ 1 ਅਕਤੂਬਰ ਤੋਂ ਸ਼ੁਰੂ ਹੋਣ ਦੀ ਆਗਿਆ ਦੇ ਦਿਤੀ ਹੈ ਪਰ ਇਸ 'ਚ 50 ਤੋਂ ਵੱਧ ਭਾਗੀਦਾਰ ਸ਼ਾਮਲ ਨਹੀਂ ਹੋ ਸਕਦੇ। ਮਮਤਾ ਬੈਨਰਜੀ ਨੇ ਸਨਿਚਰਵਾਰ ਰਾਤ  ਨੂੰ ਟਵੀਟ ਕੀਤਾ, “ਆਮ ਵਾਂਗ ਵਾਪਸੀ ਲਈ, ਨਾਟਕ, ਮੈਜਿਕ ਸ਼ੋਅ, ਸਿਨੇਮਾ ਹਾਲ, ਸੰਗੀਤ ਨਾਚ ਅਤੇ ਗਾਇਨ ਨੂੰ 50 ਪ੍ਰਤੀਭਾਗੀਆਂ ਦੇ ਨਾਲ 1 ਅਕਤੂਬਰ ਤੋਂ ਸ਼ੁਰੂ ਹੋਣ ਦੀ ਆਗਿਆ ਦਿਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਆਗਿਆ ਸਮਾਜਕ ਦੂਰੀਆਂ, ਮਾਸਕ ਪਹਿਨਣ ਅਤੇ ਕੋਵਿਡ -19 ਤੋਂ ਪਰਹੇਜ਼ ਕਰਨ ਦੀਆਂ ਹੋਰ ਸ਼ਰਤਾਂ ਦੇ ਨਾਲ ਦਿਤੀ ਜਾਵੇਗੀ।imageimage

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement