ਪੰਜਾਬ : 24 ਘੰਟੇ ਚ ਕੋਰੋਨਾ ਨਾਲ 51 ਹੋਰ ਮੌਤਾਂ, 1555 ਨਵੇਂ ਮਾਮਲੇ ਆਏ
Published : Aug 28, 2020, 11:37 pm IST
Updated : Aug 28, 2020, 11:37 pm IST
SHARE ARTICLE
image
image

ਪੰਜਾਬ : 24 ਘੰਟੇ ਚ ਕੋਰੋਨਾ ਨਾਲ 51 ਹੋਰ ਮੌਤਾਂ, 1555 ਨਵੇਂ ਮਾਮਲੇ ਆਏ

ਚੰਡੀਗੜ੍ਹ, 28 ਅਗੱਸਤ(ਭੁੱਲਰ): ਬੀਤੇ 24 ਘੰਟੇ ਚ ਪੰਜਾਬ ਚ ਕੋਰੋਣਾ ਨਾਲ 51 ਹੋਰ ਮੌਤਾਂ ਹੋਈਆਂ ਤੇ 1555 ਨਵੇਂ ਪਾਜ਼ੇਟਿਵ ਕੇਸ ਆਏ ਹਨ।ਮੌਤਾਂ ਦੀ ਕੁਲ ਗਿਣਤੀ 1307 ਅਤੇ  ਕੁਲ ਪਾਜ਼ੇਟਿਵ ਅੰਕੜਾ 49378 ਹੋ ਗਿਆ ਹੈ।ਇਸੇ ਦੌਰਾਨ ਆਲ ਦੋ ਹੋਰ ਕਾਂਗਰਸ ਵਿਧਾਇਕ ਨਿਰਮਲ ਸਿੰਘ ਸ਼ਤਰਾਣਾ ਤੇ ਕੁਲਬੀਰ ਜੀਰਾ ਦੀ ਰੀਪੋਰਟ ਪਾਜ਼ੇਟਿਵ ਆਈ ਹੈ।ਇਸ ਤਰਾਂ 32 ਵਿਧਾਇਕ ਕੋਰੋਨਾ ਪੀੜਤ ਹੋ ਚੁਕੇ ਹਨ। ਅੰਮ੍ਰਿਤਸਰ  'ਚ ਮੌਤਾਂ ਅੰਕੜਾ ਮੁੜ ਵਧਿਆ ਜਿਥੇ ਅੱਜ 12 ਮੌਤਾਂ ਹੋਈਆਂ।ਲੁਧਿਆਣਾ 'ਚ ਅੱਜ ਇਹ ਅੰਕੜਾ 11 ਰਿਹਾ।ਸਭ ਤੋਂ ਵਧ ਪਾਜ਼ੇਟਿਵ ਮਾਮਲੇ ਅੱਜ ਜਲੰਧਰ 'ਚ 211 ਆਏ ਹਨ। ਲੁਧਿਆਣਾ ਤੇ ਪਟਿਆਲਾ 'ਚ ਇਹ ਅੰਕੜਾ ਅੱਜ 100 -100 ਤੋਂ ਉਪਰ ਹੈ। ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਵੀ 33000 ਤੋਂ ਪਾਰ ਹੋ ਚੁਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement