ਲਗਜ਼ਰੀ ਬ੍ਰੈਂਡ ਬਰਬਰੀ ਨੇ ਸਿੱਖ ਬੱਚੇ ਨੂੰ ਬਣਾਇਆ ਮਾਡਲ
Published : Jul 28, 2022, 12:18 am IST
Updated : Jul 28, 2022, 12:18 am IST
SHARE ARTICLE
image
image

ਲਗਜ਼ਰੀ ਬ੍ਰੈਂਡ ਬਰਬਰੀ ਨੇ ਸਿੱਖ ਬੱਚੇ ਨੂੰ ਬਣਾਇਆ ਮਾਡਲ


ਸੋਸ਼ਲ ਮੀਡੀਆ 'ਤੇ ਲੋਕ ਬਰਬਰੀ ਦੇ ਫ਼ੈਸਲੇ ਦੀ ਕਰ ਰਹੇ ਹਨ ਸ਼ਲਾਘਾ

ਚੰਡੀਗੜ੍ਹ, 27 ਜੁਲਾਈ (ਸਸਸ): ਬਿ੍ਟੇਨ ਦੇ ਮਸ਼ਹੂਰ ਲਗਜ਼ਰੀ ਬ੍ਰੈਂਡ ਬਰਬਰੀ ਨੇ ਅਪਣੀ ਬੱਚਿਆਂ ਦੀ ਕੁਲੈਕਸ਼ਨ ਲਈ ਇਕ ਸਿੱਖ ਬੱਚੇ ਸਾਹਿਬ ਸਿੰਘ ਨੂੰ  ਮਾਡਲ ਬਣਾਇਆ ਹੈ | ਇਸ ਖ਼ਬਰ ਨੂੰ  ਲੈ ਕੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਬਰਬਰੀ ਨੇ ਕਿਸੇ ਸਿੱਖ ਬੱਚੇ ਨੂੰ  ਅਪਣੇ ਬ੍ਰੈਂਡ ਦੀ ਮਸ਼ਹੂਰੀ ਲਈ ਚੁਣਿਆ ਹੋਵੇ |
ਬਰਬਰੀ ਨੇ ਅਪਣੇ ਇੰਸਟਾਗ੍ਰਾਮ ਅਕਾਊਾਟ 'ਤੇ ਸਾਹਿਬ ਸਿੰਘ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ | ਇਨ੍ਹਾਂ ਤਸਵੀਰਾਂ ਵਿਚ ਸਿੱਖ ਬੱਚੇ ਨੂੰ  ਸਕੂਲ ਦੀ ਵਰਦੀ ਵਿਚ ਦੇਖਿਆ ਜਾ ਸਕਦਾ ਹੈ ਅਤੇ ਉਸ ਨੇ ਸਿਰ 'ਤੇ ਕਾਲੇ ਰੰਗ ਦਾ ਪਟਕਾ ਬੰਨਿ੍ਹਆ ਹੋਇਆ ਹੈ | ਸੋਸ਼ਲ ਮੀਡੀਆ 'ਤੇ ਲੋਕ ਬਰਬਰੀ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰ ਰਹੇ ਹਨ |  

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement