ਟ੍ਰਾਈ ਸਿਟੀ ਦੀ ਪਹਿਲੀ ਅੰਤਰਰਾਸ਼ਟਰੀ ਹਾਈ ਸਟ੍ਰੀਟ ‘ਆਕਸਫ਼ੋਰਡ ਸਟਰੀਟ’ ਦਾ ਹੋਇਆ ਉਦਘਾਟਨ
Published : Aug 27, 2021, 12:44 am IST
Updated : Aug 27, 2021, 12:44 am IST
SHARE ARTICLE
image
image

ਟ੍ਰਾਈ ਸਿਟੀ ਦੀ ਪਹਿਲੀ ਅੰਤਰਰਾਸ਼ਟਰੀ ਹਾਈ ਸਟ੍ਰੀਟ ‘ਆਕਸਫ਼ੋਰਡ ਸਟਰੀਟ’ ਦਾ ਹੋਇਆ ਉਦਘਾਟਨ

ਚੰਡੀਗੜ੍ਹ, 26 ਅਗੱਸਤ(ਪ.ਪ.ਪ) : ਟ੍ਰਾਈ ਸਿਟੀ ਦੇ ਮਸਹੂਰ ਰੀਅਲ ਅਸਟੇਟ ਸੰਗਠਨ,  ਰਾਇਲ ਅਸਟੇਟ ਸਮੂਹ ਦੁਆਰਾ ਆਪਣੀ ਕਿਸਮ ਦੀ ਪਹਿਲੀ ਇੰਟਰਨੈਸਨਲ ਹਾਈ ਸਟ੍ਰੀਟ ‘ਆਕਸਫੋਰਡ ਸਟ੍ਰੀਟ’ ਗਾਹਕਾਂ ਦੇ ਤਜਰਬੇ ਨੂੰ ਮੁੜ ਪਰਿਭਾਸਤ ਕਰਨ ਲਈ ਤਿਆਰ ਹੈ। ਇਥੇ ਪ੍ਰੈਸ ਕੱਲਬ ਚੰਡੀਗੜ੍ਹ ਵਿਖੇ ਮਿਲਣੀ ਦੌਰਾਨ ‘ਆਕਸਫੋਰਡ ਸਟਰੀਟ’ ਦਾ ਰਸਮੀ ਉਦਘਾਟਨ ਰਾਇਲ ਅਸਟੇਟ ਸਮੂਹ ਦੇ ਡਾਇਰੈਕਟਰਾਂ ਦੁਆਰਾ ਮਾਲਕਾਂ ਨੂੰ ਚਾਬੀਆਂ ਸੌਂਪਣ ਦੀ ਪ੍ਰਕਿਰਿਆ ਸੁਰੂ ਕਰਕੇ ਕੀਤਾ ਗਿਆ। ਸ਼ਾਨਦਾਰ ‘ਬਿ੍ਰਟਿਸ ਸੈਲੀ’ ਵਾਲੀ ਆਕਸਫੋਰਡ ਸਟ੍ਰੀਟ 4.5 ਏਕੜ ਜਮੀਨ ਵਿੱਚ ਫੈਲੀ ਹੋਈ ਹੈ।
 ਮੀਡੀਆ ਨੂੰ ਸੰਬੋਧਤ ਕਰਦੇ ਰੋਇਲ ਅਸਟੇਟ ਸਮੂਹ ਦੇ ਨਿਰਦੇਸਕ ਨੀਰਜ ਕਾਂਸਲ ਨੇ ਕਿਹਾ, “ਇਹ ਪਹਿਲੀ ਵਾਰ ਹੈ ਜਦੋਂ ਇਸ ਖੇਤਰ ਵਿੱਚ ਅੰਤਰਰਾਸਟਰੀ ਹਾਈ ਸਟ੍ਰੀਟ ਸੰਕਲਪ ਲਿਆਂਦਾ ਗਿਆ ਹੈ। ਇਹ ਪ੍ਰੋਜੈਕਟ ਜੀਰਕਪੁਰ ਵਿਚ ਸਭ ਤੋਂ ਵੱਡਾ ਹਾਈਵੇ ਫਰੰਟ ਹੈ। ਇਹ ਟ੍ਰਾਈਸਿਟੀ ਦਾ ਪਹਿਲਾ ਸੰਗਠਿਤ ‘ਵਪਾਰਕ ਜ਼ਿਲ੍ਹਾ’ ਹੈ, ਜੋ ਵੱਖ -ਵੱਖ ਜੋਨਾਂ ਵਿਚ ਪ੍ਰਚੂਨ, ਭੋਜਨ, ਖਰੀਦਦਾਰੀ ਅਤੇ ਦਫ਼ਤਰ ਦੀ ਜਗ੍ਹਾ ਨੂੰ ਸਿਆਣਪ ਨਾਲ ਵੰਡਦਾ ਹੈ। 
ਰੀਅਲ ਅਸਟੇਟ ਪ੍ਰੋਜੈਕਟ ਨੂੰ ਵਿਕਸਤ ਕਰਨ ਵਾਲਿਆਂ ਦੁਆਰਾ ਸੰਸਥਾਗਤ ਰੂਪ ਵਿਚ ਵਿਲੱਖਣ ਲੀਜ਼ਿੰਗ ਮਾਡਲ ਬਣਾਉਣਾ ਹੀ ਇਸ ਦੀ ਖਾਸੀਅਤ ਹੈ ਜੋ ਇਸਨੂੰ ਆਮ ਪ੍ਰੋਜੈਕਟਾਂ ਦੇ ਸੰਚਾਲਨ ਤੋਂ ਵੱਖਰਾ ਬਣਾਉਂਦੀ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement