ਗੋਲੀ ਚੱਲਣ ਕਾਰਨ ਥਾਣੇਦਾਰ ਦੀ ਹੋਈ ਮੌਤ
Published : Jul 27, 2022, 12:33 am IST
Updated : Jul 27, 2022, 12:33 am IST
SHARE ARTICLE
image
image

ਗੋਲੀ ਚੱਲਣ ਕਾਰਨ ਥਾਣੇਦਾਰ ਦੀ ਹੋਈ ਮੌਤ

 

ਜਗਰਾਉਂ,  26 ਜੁਲਾਈ  (ਪਰਮਜੀਤ ਸਿੰਘ ਗਰੇਵਾਲ) : ਅੱਜ ਦੇਰ ਸ਼ਾਮ ਪੁਲੀਸ ਲਾਈਨ ਵਿੱਚ ਅਚਾਨਕ ਗੋਲੀ ਚੱਲਣ ਕਾਰਨ ਥਾਣੇਦਾਰ ਦੀ ਮੌਤ   ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਪਿੰਡ ਜਨੇਤਪੁਰੇ ਦਾ ਰਹਿਣ ਵਾਲਾ ਥਾਣੇਦਾਰ ਗੁਰਜੀਤ ਸਿੰਘ ਕਿਊਆਰਟੀ ਵਿਭਾਗ ਵਿਚ ਤਾਇਨਾਤ ਸੀ ਅਤੇ ਅੱਜ ਸਵੇਰੇ ਆਪਣੀ ਡਿਊਟੀ ਤੇ ਮੌਜੂਦਾ ਟਾਇਮ ਤੇ ਪਹੁੰਚਿਆ  ਅਤੇ ਦੇਰ ਸ਼ਾਮ ਜਦ ਉਹ ਡਿਊਟੀ ਤੋਂ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ   ਅਚਾਨਕ ਗੋਲੀ ਚੱਲਣ ਕਾਰਨ ਉਸ ਦੀ ਮੌਤ ਹੋ ਗਈ  | ਪੁਲੀਸ ਦੇ ਉੱਚ ਅਧਿਕਾਰੀ ਤੁਰੰਤ ਮੌਕੇ ਤੇ ਪੁੱਜੇ |
ਮਿ੍ਤਕ ਥਾਣੇਦਾਰ ਗੁਰਜੀਤ ਸਿੰਘ ਨੂੰ  ਤੁਰੰਤ ਸਿਵਲ ਹਸਪਤਾਲ ਜਗਰਾਓਾ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਵਲੋਂ ਉਸ ਨੂੰ  ਮਿ੍ਤਕ ਘੋਸ਼ਿਤ ਕਰ ਦਿਤਾ ਗਿਆ, ਪੁਲਸ ਜਾਂਚ ਵਿਚ ਜੁੱਟ ਗਈ ਹੈ  |

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement