ਕੋਰੋਨਾ ਦੀ ਦਵਾਈ ਤੁਹਾਡੇ ਸਰੀਰ 'ਚ ਹੀ ਮੌਜੂਦ ਹੈ : ਸੁਭਾਸ਼ ਗੋਇਲ
Published : May 27, 2020, 5:32 am IST
Updated : May 27, 2020, 5:32 am IST
SHARE ARTICLE
File Photo
File Photo

ਚੰਡੀਗੜ੍ਹ ਦੀ ਆਯੁਰਵੈਦਿਕ ਸੰਸਥਾ ਵਰਦਾਨ ਆਯੁਰਵੈਦਿਕ ਐਂਡ ਹਰਬਸ ਮੈਡੀਸਨ ਪ੍ਰਾ. ਲਿਮ. ਦੇ ਸੁਭਾਸ਼ ਗੋਇਲ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਅਜੇ

ਚੰਡੀਗੜ੍ਹ, 26 ਮਈ (ਰਾਵਤ): ਚੰਡੀਗੜ੍ਹ ਦੀ ਆਯੁਰਵੈਦਿਕ ਸੰਸਥਾ ਵਰਦਾਨ ਆਯੁਰਵੈਦਿਕ ਐਂਡ ਹਰਬਸ ਮੈਡੀਸਨ ਪ੍ਰਾ. ਲਿਮ. ਦੇ ਸੁਭਾਸ਼ ਗੋਇਲ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਅਜੇ ਤਕ ਕੋਈ ਦਵਾਈ ਜਾਂ ਵੈਕਸੀਨ ਅਜੇ ਤਕ ਤਿਆਰ ਨਹੀਂ ਹੋਈ ਹੈ ਅਤੇ ਜੋ ਵੀ ਕੋਰੋਨਾ ਵਾਇਰਸ ਰੋਗੀ ਠੀਕ ਹੋਏ ਹਨ ਉਹ ਸਿਰਫ਼ ਅਪਣੀ ਰੋਗਾਂ ਨਾਲ ਲੜਨ ਦੀ ਤਾਕਤ ਨਾਲ ਠੀਕ ਹੋਏ ਹਨ। ਇਸ ਦਾ ਮਤਲਬ ਹੈ ਕਿ ਸਾਡੇ ਸਰੀਰ ਅੰਦਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਹੀ ਕੋਰੋਨਾ ਦਾ ਇਕੋ-ਇਕ ਇਲਾਜ ਹੈ

File photoFile photo

ਅਤੇ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਵਧਾਉਣ ਦੀ ਸੱਭ ਤੋਂ ਉੱਤਮ ਦਵਾਈ ਹੈ ਆਵੇਗਲੋ-ਡੀ.ਐਸ. ਕੈਪਸੂਲ ਜਿਸ ਨੂੰ ਇਮਿਊਨਿਟੀ ਵਰਘਕ 5 ਜੜੀ-ਬੂਟੀਆ ਗਿਲੋ, ਅਸ਼ਵਗੰਧਾ, ਕਰਕਿਊਮਿਨ, ਆਮਲਾ, ਨਿਰਗੁੰਡੀ ਦੇ ਮਿਸ਼ਰਣ ਨਾਲ ਤਿਆਰ ਕੀਤਾ ਗਿਆ ਹੈ। ਇਸ ਦਵਾਈ ਨੂੰ ਸਰਕਾਰ ਵਲੋਂ ਵੀ ਐਮ.ਪੀ. ਸਰਟੀਫ਼ਾਈਟ ਕੀਤਾ ਗਿਆ ਹੈ। ਅੱਜ ਭਾਰਤ 'ਚ ਰੋਜ਼ 6 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ ਜਿਸ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਇਸ ਲਈ 14 ਸਾਲ ਤੋਂ ਵੱਧ ਉਤਰ ਵਾਲ ਔਰਤ-ਮਰਦਾਂ ਅਤੇ ਨੌਜੁਆਨਾਂ ਨੂੰ ਰੋਗਾਂ ਨਾਲ ਲਡਨ ਦੀ ਤਾਕਤ ਵਧਾਉਣ ਲਈ ਆਵੇਗਲੋ-ਡੀ.ਐਸ. ਕੈਪਸੂਲਾਂ ਦੀ ਬਹੁਤ ਜ਼ਰੂਰਤ ਹੈ। ਚੰਡੀਗੜ੍ਹ ਦੀ ਆਯੁਰਵੈਦਿਕ ਸੰਸਥਾ ਵਰਦਾਨ ਆਯੁਰਵੈਦਿਕ ਐਂਡ ਹਰਬਸ ਮੈਡੀਸਨ ਪ੍ਰਾ. ਲਿਮ. ਐਸ.ਸ.ਓ. 372, ਟਾਪ ਫ਼ਲੋਰ, ਸੈਕਟਰ 44-ਡੀ, ਦੇ ਆਯੁਰਵੈਦਿਕ ਡਾਕਟਰਾਂ ਨਾਲ 8283060000 'ਤੇ ਮੁਫ਼ਤ ਸਲਾਹ ਲਈ ਜਾ ਸਕਦੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement