ਮੁੱਖ ਮੰਤਰੀ ਚੰਨੀ ਨੇ ਗਾਇਕ ਮਰਹੂਮ ਦਿਲਜਾਨ ਦੇ ਪਿਤਾ ਨਾਲ ਕੀਤੀ ਵੀਡੀਓ ਕਾਲ 'ਤੇ ਗੱਲਬਾਤ
Published : Oct 26, 2021, 11:37 am IST
Updated : Oct 26, 2021, 11:37 am IST
SHARE ARTICLE
Charanjit Singh Channi
Charanjit Singh Channi

ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਦਿਲਜਾਨ ਨੇ ਚਮਕੌਰ ਸਾਹਿਬ ਵਿੱਚ ਬਣੇ ਥੀਮ ਪਾਰਕ ਦੀ ਡਾਕੂਮੈਂਟਰੀ ਵਿੱਚ ਗੀਤਾਂ ਵਿ ਆਪਣੀ ਆਵਾਜ਼ ਦਿੱਤੀ

 

ਚਮਕੌਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਸ਼ਹੂਰ ਪੰਜਾਬੀ ਗਾਇਕ ਮਰਹੂਮ ਦਿਲਜਾਨ ਦੇ ਪਿਤਾ ਨਾਲ ਬੀਤੀ ਦੇਰ ਰਾਤ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਉਹ ਲੰਬੇ ਸਮੇਂ ਤੱਕ ਪੰਜਾਬ ਦੀ ਸੇਵਾ ਕਰੇ।

 

 

 

 

   

 ਇਹ ਵੀ ਪੜ੍ਹੋ : ਸਾਬਕਾ CM ਕੈਪਟਨ ਅਮਰਿੰਦਰ ਭਲਕੇ ਚੰਡੀਗੜ੍ਹ 'ਚ ਕਰਨਗੇ ਪ੍ਰੈੱਸ ਕਾਨਫ਼ਰੰਸ 

 ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਪਣੇ ਵਲੋਂ ਅਸੀਂ ਬਹੁਤ ਵਧੀਆ ਚੀਜ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਸ ਦਿਨ ਇਹ ਪਾਰਕ ਖੁੱਲੇਗਾ ਅਸੀਂ ਤੁਹਾਨੂੰ ਸੱਦਾ ਦੇਵਾਂਗੇ।

 ਹੋਰ ਵੀ ਪੜ੍ਹੋ: ਹਜ਼ਾਰਾਂ ਕਰੋੜੀ ਡਰੱਗ ਮਾਮਲੇ ‘ਤੇ ਅੱਜ ਹੋਵੇਗੀ ਅਹਿਮ ਸੁਣਵਾਈ, ਖੁੱਲ੍ਹੇਗੀ ਸੀਲ ਬੰਦ ਰਿਪੋਰਟ 

ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਦਿਲਜਾਨ ਨੇ ਚਮਕੌਰ ਸਾਹਿਬ ਵਿੱਚ ਬਣੇ ਥੀਮ ਪਾਰਕ ਦੀ ਡਾਕੂਮੈਂਟਰੀ ਵਿੱਚ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ, ਜੋ ਸਿੱਖ ਇਤਿਹਾਸ ਨੂੰ ਦਰਸਾਉਂਦੀ ਹੈ। ਦੱਸ ਦੇਈਏ ਕਿ ਇਹ ਪਾਰਕ 55 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।

 ਹੋਰ ਵੀ ਪੜ੍ਹੋ: ਕਿਸਾਨ ਅੰਦੋਲਨ ਦੇ 11 ਮਹੀਨੇ ਪੂਰੇ, ਅਜੇ ਮਿਸ਼ਰਾ ਦੀ ਗ੍ਰਿਫ਼ਤਾਰੀ ਲਈ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਅੱਜ

ਪਾਰਕ ਵਿੱਚ 10-10 ਮੀਟਰ ਉੱਚੀਆਂ ਤਲਵਾਰਾਂ, ਖੰਡੇ ਨਾਲ ਵਾਟਰ ਸ਼ੋਅ ਅਤੇ 5 ਤਾਂਬੇ ਦੇ ਘੋੜੇ ਲਗਾਏ ਗਏ ਹਨ ਜਿਨ੍ਹਾਂ ਵਿੱਚ ਯੋਧੇ ਸਵਾਰ ਹਨ। 10 ਮੀਟਰ ਉੱਚੇ ਖੰਡੇ 'ਤੇ ਆਧਾਰਿਤ ਉੱਚ ਗੁਣਵੱਤਾ ਵਾਲਾ ਜਲ ਸ਼ੋਅ ਪੇਸ਼ ਕੀਤਾ ਜਾਵੇਗਾ, ਜੋ ਕਿ ਗੀਤ 'ਤੇ ਆਧਾਰਿਤ ਹੈ।

 ਹੋਰ ਵੀ ਪੜ੍ਹੋ: ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ SIT ਸੌਦਾ ਸਾਧ ਨੂੰ ਲਿਆਵੇਗੀ ਫ਼ਰੀਦਕੋਟ ਅਦਾਲਤ ’ਚ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement