ਬੀ.ਐਸ.ਐਫ ਨੇ ਬਰਾਮਦ ਕੀਤੀ 2 ਕਿਲੋ 14 ਗ੍ਰਾਮ ਹੈਰੋਇਨ, ਥਾਣਾ ਗੁਰੂਹਰਸਹਾਏ ਵਿਚ ਮਾਮਲਾ ਦਰਜ
Published : Sep 26, 2021, 2:29 pm IST
Updated : Sep 26, 2021, 2:41 pm IST
SHARE ARTICLE
photo
photo

ਮਿਲੀ ਸੀ ਗੁਪਤ ਇਤਲਾਹ

 

ਗੁਰੂ ਹਰਸਹਾਏ ( ਗੁਰਮੇਲ ਵਾਰਵਲ ) ਬੀ.ਐਸ.ਐਫ਼  ਨੂੰ ਬਾਰਡਰ ਬਹਾਦਰ ਕੇ ਤੋਂ ਥਾਣਾ ਗੁਰੂ ਹਰਸਹਾਏ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਬਾਰਡਰ ਲਾਈਨ ਤੇ ਹਲਚਲ ਹੋਈ ਹੈ। ਇਸ ਮੌਕੇ  ਪੁਲਿਸ ਨੂੰ ਦਿੱਤੀ ਸੂਚਨਾ ਵਿਚ ਸੰਜੇ ਸਿੰਘ ਬੀ.ਐਸ.ਐਫ ਬਹਾਦਰ ਕੇ ਨੇ ਦੱਸਿਆ ਕਿ ਸਵਪਨ ਕੁਮਾਰ ਜਦ ਪੋਸਟ ਤੇ ਡਿਊਟੀ ਕਰ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਸਰਕੰਡਾ ਵਿੱਚ ਹਰਕਤ ਹੋਈ ਹੈ।

 

 

PHOTOPHOTO

 

ਜਦ ਉਨ੍ਹਾਂ ਨੇ ਪੋਸਟ ਤੋਂ ਹੇਠਾਂ ਉਤਰ ਕੇ ਮੌਕੇ ਤੇ ਜਾ ਕੇ ਦੇਖਿਆ ਤਾਂ ਇਕ ਅਣਪਛਾਤਾ ਵਿਅਕਤੀ ਸੇਮ ਨਾਲੇ ਵਿੱਚ ਛਾਲ ਮਾਰ ਕੇ ਪਾਕਿਸਤਾਨ ਦੇ ਪਾਰ ਨੂੰ ਲੰਘ ਗਿਆ। ਜਦ ਉਸ ਜਗ੍ਹਾ ਦੀ ਬੀ.ਐਸ.ਐਫ਼ ਦੇ ਅਫ਼ਸਰਾਂ ਨੇ ਸਰਚ ਕੀਤੀ ਤਾਂ ਉਥੋਂ ਦੋ ਪੈਕਟ ਹੈਰੋਇਨ ਦੇ ਬਰਾਮਦ ਕੀਤੇ ਗਏ।

 

BSFBSF

 

ਉਨ੍ਹਾਂ ਨੇ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੂੰ ਸੂਚਿਤ ਕੀਤਾ ਅਤੇ  ਮੌਕੇ ਤੇ ਪਹੁੰਚੇ ਥਾਣਾ ਗੁਰੂਹਰਸਹਾਏ ਦੇ ਐੱਸ.ਐੱਚ. ਓ ਰੁਪਿੰਦਰਪਾਲ ਨੇ ਉਕਤ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਕੇ ਜਦ ਉਸ ਦਾ ਵਜ਼ਨ ਕੀਤਾ ਤਾਂ ਜੋ ਕਿ ਦੋ ਕਿੱਲੋ ਚੌਦਾਂ ਗ੍ਰਾਮ ਕਰੀਬ ਹੋਇਆ ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement