'ਵਟਸਐਪ ਗਰੂਪ' ਜਿਸ 'ਚ ਦੀਪਿਕਾ ਨੇ ਲਿਖਿਆ 'ਮਾਲ ਹੈ ਕਿਆ', ਉਸ ਦੀ ਐਡਮਿਨ ਉਹ ਖ਼ੁਦ
Published : Sep 26, 2020, 12:55 am IST
Updated : Sep 26, 2020, 12:55 am IST
SHARE ARTICLE
image
image

'ਵਟਸਐਪ ਗਰੂਪ' ਜਿਸ 'ਚ ਦੀਪਿਕਾ ਨੇ ਲਿਖਿਆ 'ਮਾਲ ਹੈ ਕਿਆ', ਉਸ ਦੀ ਐਡਮਿਨ ਉਹ ਖ਼ੁਦ

ਨਸ਼ਿਆਂ ਦੇ ਮਾਮਲੇ ਵਿਚ ਦੀਪਿਕਾ ਪਾਦੂਕੋਣ ਬਾਰੇ ਨਵੇਂ ਖੁਲਾਸੇ ਸਾਹਮਣੇ ਆਏ  ਹਨ। 2017 ਦੇ ਵਟਸਐਪ ਗਰੂਪ ਵਿਚ, ਦੀਪਿਕਾ ਨੇ 'ਹੈਸ਼' (ਹਸ਼ੀਸ਼) ਅਤੇ 'ਮਾਲ ਹੈ ਕਿਆ?' ਵਰਗੀਆਂ ਲਾਈਨਾਂ ਲਿਖੀਆਂ, ਉਹ ਉਸ ਗਰੂਪ ਦੀ ਐਡਮਿਨ ਖ਼ੁਦ ਸੀ। ਦੀਪਿਕਾ ਤੋਂ ਇਲਾਵਾ ਉਸ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਅਤੇ ਰੀਆ ਚੱਕਰਵਰਤੀ ਦੀ ਮੈਨੇਜਰ ਜਯਾ ਸਾਹਾ ਵੀ ਇਸ ਗਰੂਪ ਦੇ ਐਡਮਿਨ ਸਨ। ਗਰੂਪ ਕੁਝ ਮਹੀਨੇ ਪਹਿਲਾਂ ਹੀ ਹਟਾ ਦਿਤਾ ਗਿਆ ਸੀ। ਇਸ ਗਰੂਪ ਵਿਚ ਬਹੁਤ ਸਾਰੇ ਮਸ਼ਹੂਰ ਸਿਤਾਰੇ ਅਤੇ ਉਨ੍ਹਾਂ ਦੇ ਪ੍ਰਬੰਧਕ ਜੁੜੇ ਹੋਏ ਸਨ। ਰਿਸ਼ਮਾ ਨੇ ਪੁਛਗਿੱਛ ਵਿਚ ਦਸਿਆ ਕਿ ਉਹ ਜਯਾ ਸਾਹਾ ਅਧੀਨ ਕੰਮ ਕਰਦੀ ਸੀ। ਉਸ ਨੇ ਦੀਪਿਕਾ ਨਾਲ ਕਈ ਵਾਰ ਗੱਲਬਾਤ ਕੀਤੀ।
imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement