ਚਟਾਨਾਂ ਡਿਗਣ ਕਾਰਨ 3 ਟਰੱਕਾਂ ਨੂੰ ਹੋਇਆ ਨੁਕਸਾਨ
Published : Jul 26, 2022, 12:47 am IST
Updated : Jul 26, 2022, 12:47 am IST
SHARE ARTICLE
image
image

ਚਟਾਨਾਂ ਡਿਗਣ ਕਾਰਨ 3 ਟਰੱਕਾਂ ਨੂੰ ਹੋਇਆ ਨੁਕਸਾਨ

ਜੰਮੂ, 25 ਜੁਲਾਈ (ਸਰਬਜੀਤ ਸਿੰਘ) : ਸਰਹੱਦੀ ਇਲਾਕੇ  ਪੁਣਛ ਦੇ ਬੁਫਲਿਆਜ ਇਲਾਕੇ ਨੇੜੇ ਚੱਟਾਨਾਂ ਡਿਗਣ  ਕਾਰਨ ਘੱਟੋ-ਘੱਟ ਤਿੰਨ ਟਰੱਕ ਨੁਕਸਾਨੇ ਗਏ, ਹਾਲਾਂਕਿ ਇਸ ਘਟਨਾ ’ਚ ਕੋਈ ਜਾਨੀ ਜਾਂ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਬੁਫਲਿਆਜ ਨੇੜੇ ਮੁਗਲ ਰੋਡ ’ਤੇ ਤਿੰਨ ਟਰੱਕ ਖੜ੍ਹੇ ਸਨ ਜਦੋਂ ਉਨ੍ਹਾਂ ’ਤੇ ਚੱਟਾਨਾਂ ਤੋਂ ਪੱਥਰ ਡਿਗਣੇ ਸ਼ੁਰੂ ਹੋ। ਉਨ੍ਹਾਂ ਦਸਿਆ ਕਿ ਉਥੇ ਮੌਜੂਦ ਇਹਨਾਂ ਵਾਹਨਾਂ ਦੇ ਡਰਾਈਵਰ ਅਤੇ ਕਲੀਨਰ ਵਾਲ ਵਾਲ ਬਚ ਗਏ। ਘਟਨਾ ਵਿਚ ਇਕ ਟਰੱਕ ਦਾ ਵੱਡਾ ਨੁਕਸਾਨ ਹੋਇਆ ਹੈ ਜਦਕਿ ਬਾਕੀ ਦੋ ਟਰੱਕਾਂ ਦਾ ਮਾਮੂਲੀ ਨੁਕਸਾਨ ਪਹੁੰਚਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement