ਪਾਕਿਸਤਾਨ 'ਚ ਫਸੇ 748 ਭਾਰਤੀਆਂ 'ਚੋਂ 204 ਨਾਗਿਰਕ ਵਾਪਸ ਵਤਨ ਪੁੱਜੇ
Published : Jun 26, 2020, 8:43 am IST
Updated : Jun 26, 2020, 8:43 am IST
SHARE ARTICLE
204 Indians returned from Pakistan
204 Indians returned from Pakistan

ਕੋਰੋਨਾ ਦੀ ਘਾਤਕ ਬਿਮਾਰੀ ਕਾਰਨ ਪਾਕਿਸਤਾਨ 'ਚ ਫਸੇ 748 ਭਾਰਤੀਆਂ 'ਚੋਂ 204 ਨਾਗਰਿਕ ਵਤਨ ਅਟਾਰੀ ਵਾਹਗਾ ਸਰਹੱਦ ਰਸਤੇ ਪਰਤ ਆਏ ਹਨ। ਬਾ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਕੋਰੋਨਾ ਦੀ ਘਾਤਕ ਬਿਮਾਰੀ ਕਾਰਨ ਪਾਕਿਸਤਾਨ 'ਚ ਫਸੇ 748 ਭਾਰਤੀਆਂ 'ਚੋਂ 204 ਨਾਗਰਿਕ ਵਤਨ ਅਟਾਰੀ ਵਾਹਗਾ ਸਰਹੱਦ ਰਸਤੇ ਪਰਤ ਆਏ ਹਨ। ਬਾਕੀ ਦੇ ਭਾਰਤੀ ਵੀ ਪੜਾਅ ਵਾਰ 26-27 ਜੂਨ ਨੂੰ ਪਰਤ ਆਉਣਗੇ। ਪਕਿਸਤਾਨੀ ਸਰਕਾਰ ਵਲੋਂ ਲਏ ਗਏ ਇਸ ਫ਼ੈਸਲੇ ਦਾ ਵਤਨ ਪੁੱਜੇ ਭਾਰਤੀਆਂ ਨਾਗਰਿਕਾਂ ਧਨਵਾਦ ਕੀਤਾ ਹੈ। 

wagah borderAttari-Wagah border

ਬੀਤੇ ਦਿਨ ਪਹੁੰਚਿਆ ਪਹਿਲਾਂ ਬੈਚ ਜੰਮੂ ਕਸ਼ਮੀਰ ਨਾਲ ਸਬੰਧਤ ਹੈ, ਜਿਨ੍ਹਾਂ ਨੂੰ ਲੈਣ ਜੇ ਐਡ ਕੇ ਦੀਆਂ ਸਰਕਾਰੀ ਬੱਸਾਂ ਲੈਣ ਪੁੱਜੀਆਂ ਸਨ। ਇਨ੍ਹਾਂ ਸਾਰਿਆਂ ਦਾ ਮੈਡੀਕਲ ਕਰੋਨਾ ਇਮੇਗ੍ਰੇਸ਼ਨ ਤੇ ਕਸਟਮ ਦੀਆਂ ਸਮੂਹ ਕਾਰਵਾਈਆਂ ਕਰਨ ਬਾਅਦ ਲਖਣਪੁਰ ਜੰਮੂ ਕਸ਼ਮੀਰ ਲਈ ਰਵਾਨਾ ਕੀਤਾ ਗਿਆ।

Pakistan summons indian diplomat over allegedPakistan-India

ਇਹ ਇਥੇ ਕਾਬਲੇਗੌਰ ਹੈ ਕਿ ਇਸਲਾਮਾਬਦ ਸਥਿਤ ਭਾਰਤੀ ਕਮਿਸ਼ਨ ਦੇ ਅਧਿਕਾਰੀਆਂ ਪਾਕਿਸਤਾਨ ਦੇ ਵਿਦੇਸ਼ ਮੰਤਰੀ  ਨੂੰ ਜ਼ੋਰ ਦਿਤਾ ਸੀ ਕਿ ਉਹ ਕੋਰੋਨਾ ਕਾਰਨ ਫਸੇ ਭਾਰਤੀਆਂ ਨੂੰ ਵਾਪਸ ਭੇਜਣ ਲਈ , ਇਸ ਸਬੰਧੀ ਕਾਰਵਾਈ ਕਰੇ। ਪਹਿਲਾਂ ਇਸ ਸਬੰਧੀ 23 ਜੂਨ ਨਿਸ਼ਚਤ ਕੀਤੀ ਗਈ ਸੀ ਪਰ ਪਾਕਿ ਹਕਮੂਤ ਨੇ ਫ਼ੈਸਲਾ ਕੀਤਾ ਕਿ ਇਨਾ ਭਾਰਤੀਆਂ ਨੂੰ 25-26-27 ਜੂਨ ਨੂੰ ਭੇਜਿਆਂ ਜਾਵੇਗਾ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement