ਕਿਸਾਨਾਂ ਨੂੰ  40 ਲੱਖ ਟਰੈਕਟਰਾਂ ਨਾਲ ਕਰਨਾ ਹੋਵੇਗਾ ਸੰਸਦ ਮਾਰਚ : ਟਿਕੈਤ
Published : Feb 26, 2021, 12:57 am IST
Updated : Feb 26, 2021, 12:57 am IST
SHARE ARTICLE
image
image

ਕਿਸਾਨਾਂ ਨੂੰ  40 ਲੱਖ ਟਰੈਕਟਰਾਂ ਨਾਲ ਕਰਨਾ ਹੋਵੇਗਾ ਸੰਸਦ ਮਾਰਚ : ਟਿਕੈਤ


ਨਵੀਂ ਦਿੱਲੀ, 25 ਫ਼ਰਵਰੀ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਜਾਣੇ 'ਤੇ ਹੁਣ ਇਕ ਵੱਡਾ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ  ਹੁਣ ਸੰਸਦ ਮਾਰਚ ਕਰਨਾ ਹੋਵੇਗਾ | ਇਸ ਨਾਲ ਇਸ ਵਾਰ 4 ਲੱਖ ਨਹੀਂ ਸਗੋਂ 40 ਲੱਖ ਟਰੈਕਟਰਾਂ ਨਾਲ ਮਾਰਚ ਕੀਤਾ ਜਾਵੇਗਾ | ਅੱਜ ਕੱਲ ਉਹ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਜਾ ਕੇ ਉਥੇ ਕਿਸਾਨਾਂ ਦੀ ਮਹਾਂਪੰਚਾਇਤ ਕਰ ਰਹੇ ਹਨ | ਰਾਜਸਥਾਨ ਦੇ ਸੀਕਰ 'ਚ ਰੈਲੀ ਦੌਰਾਨ ਰਾਕੇਸ਼ ਟਿਕੈਤ ਨੇ ਇਹ ਨਵਾਂ ਐਲਾਨ ਕੀਤਾ ਹੈ |     imageimage   (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement