ਮੋਦੀ ਜੀ ਦਾ ਸ਼ਾਸਨ, ਗ਼ਰੀਬਾਂ ਦਾ ਸ਼ੋਸ਼ਣ, ਦੋਸਤਾਂ ਦਾ ਪੋਸ਼ਣ : ਰਾਹੁਲ
Published : Sep 25, 2020, 2:38 am IST
Updated : Sep 25, 2020, 2:38 am IST
SHARE ARTICLE
image
image

ਮੋਦੀ ਜੀ ਦਾ ਸ਼ਾਸਨ, ਗ਼ਰੀਬਾਂ ਦਾ ਸ਼ੋਸ਼ਣ, ਦੋਸਤਾਂ ਦਾ ਪੋਸ਼ਣ : ਰਾਹੁਲ

ਨਵੀਂ ਦਿੱਲੀ, 24 ਸਤੰਬਰ : ਪਿਛਲੇ ਕੁੱਝ ਦਿਨਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ  'ਤੇ ਹਮਲਾਵਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤੋਂ ਅਪਣੀ ਭੜਾਸ ਕੱਢੀ ਹੈ। ਕਿਰਤ ਸੁਧਾਰ ਬਿਲਾਂ ਨੂੰ ਰਾਜ ਸਭਾ 'ਚ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ  ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਕਿਸਾਨਾਂ ਤੋਂ ਬਾਅਦ ਮਜ਼ਦੂਰਾਂ 'ਤੇ ਵਾਰ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਅੱਜ ਟਵੀਟ ਕਰਦਿਆਂ ਲਿਖਿਆ ਕਿ ਕਿਸਾਨਾਂ ਤੋਂ ਬਾਅਦ ਮਜ਼ਦੂਰਾਂ 'ਤੇ ਵਾਰ! ਗ਼ਰੀਬਾਂ ਦਾ ਸ਼ੋਸ਼ਣ,  'ਦੋਸਤਾਂ' ਦਾ ਪੋਸ਼ਣ, ਇਹੀ ਹੈ ਸਿਰਫ਼ ਮੋਦੀ ਜੀ ਦਾ ਸ਼ਾਸਨ। ਦਸਣਯੋਗ ਹੈ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ ਰਾਜ ਸਭਾ ਦੀ ਕਾਰਵਾਈ ਦਾ ਬਾਈਕਾਟ ਕਰਨ ਦੇ ਬਾਵਜੂਦ ਬੁਧਵਾਰ ਨੂੰ ਕਿਰਤ ਕਾਨੂੰਨਾਂ ਨਾਲ ਜੁੜੇ ਤਿੰਨ ਬਿਲਾਂ (ਰਾਜ ਸਭਾ ਵਪਾਰਕ ਸੁਰੱਖਿਆ, ਸਿਹਤ ਅਤੇ ਕੰਮ ਦੀ ਸਥਿਤੀ ਕੋਡ 2020, ਉਦਯੋਗਿਕ ਸਬੰਧ ਕੋਡ 2020 ਅਤੇ ਸਮਾਜਕ ਸੁਰੱਖਿਆ 'ਤੇ ਕੋਡ, 2020) ਨੂੰ ਪਾਸ ਕਰ ਦਿਤਾ ਗਿਆ ਹੈ।                     (ਏਜੰਸੀ)

imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement